ਵੋਟਰ ਰਜਿਸਟ੍ਰੇਸ਼ਨ (ਆਮ ਚੋਣਾਂ)​​ 

ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਆਮ ਚੋਣਾਂ)​​ 

ਸੋਮਵਾਰ, 19 ਅਕਤੂਬਰ, 2026​​ 

ਆਮ ਚੋਣਾਂ ਲਈ ਆਪਣਾ ਪਤਾ ਅੱਪਡੇਟ ਕਰਨ ਦਾ ਅੰਤਮ ਦਿਨ।​​ 

ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

ਸ਼ਨਿਚਰਵਾਰ, 24 ਅਕਤੂਬਰ, 2026​​ 

ਆਮ ਚੋਣਾਂ ਲਈ ਰਜਿਸਟਰ ਕਰਨ ਜਾਂ ਆਪਣੀ ਵੋਟਰ ਰਜਿਸਟ੍ਰੇਸ਼ਨ ਅੱਪਡੇਟ ਕਰਨ ਦਾ ਅੰਤਮ ਦਿਨ।​​  

ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀਆਂ ਅੰਤਮ-ਤਾਰੀਖ਼ਾਂ (ਆਮ ਚੋਣਾਂ)​​ 

ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ​​ 

ਸ਼ਨਿਚਰਵਾਰ, 24 ਅਕਤੂਬਰ, 2026​​ 

ਔਨਲਾਈਨ ਜਾਂ ਡਾਕ ਰਾਹੀਂ ਆਮ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।​​ 

ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ​​ 

ਸੋਮਵਾਰ, 2 ਨਵੰਬਰ, 2026​​ 

ਵਿਅਕਤੀਗਤ ਤੌਰ 'ਤੇ ਆਮ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।​​ 

ਅਗਾਊਂ ਵੋਟਿੰਗ ਦੀਆਂ ਮਿਆਦਾਂ (ਆਮ ਚੋਣਾਂ)​​ 

ਅਗਾਊਂ ਵੋਟਿੰਗ ਮਿਆਦ​​ 

ਸ਼ਨਿਚਰਵਾਰ, 24 ਅਕਤੂਬਰ, 2026 - ਐਤਵਾਰ, 1 ਨਵੰਬਰ, 2026​​ 

ਆਮ ਚੋਣਾਂ ਲਈ ਅਗਾਊਂ ਵੋਟਿੰਗ ਖੁੱਲ੍ਹ ਗਈ ਹੈ। ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।​​ 

ਚੋਣ ਦਿਹਾੜੇ ਦੇ ਦਿਨ (ਆਮ ਚੋਣਾਂ)​​ 

ਆਮ ਚੋਣਾਂ ਦਾ ਦਿਨ​​ 

ਮੰਗਲਵਾਰ, 3 ਨਵੰਬਰ, 2026​​ 

ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।​​ 

ਡਾਕ ਵੋਟ-ਪਰਚੀਆਂ ਜਮ੍ਹਾਂ ਕਰਨ ਦਾ ਅੰਤਮ ਦਿਨ।​​