ਚੋਣ ਦਿਹਾੜੇ ਦੀਆਂ ਤਾਰੀਖ਼ਾਂ ਅਤੇ ਅੰਤਮ-ਤਾਰੀਖ਼ਾਂ​​ 

2025 ਦੀਆਂ ਚੋਣਾਂ​​ 

ਸ਼ਹਿਰ-ਵਿਆਪੀ ਪ੍ਰਮੁੱਖ ਚੋਣਾਂ​​ 

ਅਗਾਊਂ ਵੋਟਿੰਗ | ਪ੍ਰਮੁੱਖ ਚੋਣਾਂ​​ 

ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025​​ 

ਪ੍ਰਮੁੱਖ ਚੋਣ ਦਿਹਾੜਾ ਤੋਂ ਪਹਿਲਾਂ ਵਿਅਕਤੀਗਤ ਤੌਰ 'ਤੇ ਅਗਾਊਂ ਵੋਟ ਪਾਓ!
ਆਪਣੀ ਅਗਾਊਂ ਵੋਟਾਂ ਪੈਣ ਦੀ ਥਾਂ ਅਤੇ ਸਮਾਂ ਲੱਭੋ।​​ 

ਪ੍ਰਮੁਖ ਚੋਣ-ਦਿਵਸ​​ 

ਮੰਗਲਵਾਰ, 24 ਜੂਨ, 2025​​ 

ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।​​ 

ਸ਼ਹਿਰ-ਵਿਆਪੀ ਆਮ ਚੋਣਾਂ​​ 

ਅਗਾਊਂ ਵੋਟਿੰਗ | ਆਮ ਚੋਣਾਂ​​ 

ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 

ਚੋਣ ਦਿਹਾੜਾ ਤੋਂ ਪਹਿਲਾਂ ਵਿਅਕਤੀਗਤ ਤੌਰ 'ਤੇ ਅਗਾਊਂ ਵੋਟ ਪਾਓ!
ਆਪਣੀ ਅਗਾਊਂ ਵੋਟਿੰਗ ਥਾਂ ਅਤੇ ਸਮਾਂ ਲੱਭੋ।​​ 

ਚੋਣ-ਦਿਵਸ​​ 

ਮੰਗਲਵਾਰ, 4 ਨਵੰਬਰ, 2025​​ 

ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।​​