ਚੋਣ ਦਿਹਾੜੇ ਦੀਆਂ ਤਾਰੀਖ਼ਾਂ ਅਤੇ ਅੰਤਮ-ਤਾਰੀਖ਼ਾਂ
2025 ਦੀਆਂ ਚੋਣਾਂ
ਸ਼ਹਿਰ-ਵਿਆਪੀ ਪ੍ਰਮੁੱਖ ਚੋਣਾਂ
ਅਗਾਊਂ ਵੋਟਿੰਗ | ਪ੍ਰਮੁੱਖ ਚੋਣਾਂ
ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025ਪ੍ਰਮੁੱਖ ਚੋਣ ਦਿਹਾੜਾ ਤੋਂ ਪਹਿਲਾਂ ਵਿਅਕਤੀਗਤ ਤੌਰ 'ਤੇ ਅਗਾਊਂ ਵੋਟ ਪਾਓ!
ਆਪਣੀ ਅਗਾਊਂ ਵੋਟਾਂ ਪੈਣ ਦੀ ਥਾਂ ਅਤੇ ਸਮਾਂ ਲੱਭੋ।
ਪ੍ਰਮੁਖ ਚੋਣ-ਦਿਵਸ
ਮੰਗਲਵਾਰ, 24 ਜੂਨ, 2025ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਸ਼ਹਿਰ-ਵਿਆਪੀ ਆਮ ਚੋਣਾਂ
ਅਗਾਊਂ ਵੋਟਿੰਗ | ਆਮ ਚੋਣਾਂ
ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025ਚੋਣ ਦਿਹਾੜਾ ਤੋਂ ਪਹਿਲਾਂ ਵਿਅਕਤੀਗਤ ਤੌਰ 'ਤੇ ਅਗਾਊਂ ਵੋਟ ਪਾਓ!
ਆਪਣੀ ਅਗਾਊਂ ਵੋਟਿੰਗ ਥਾਂ ਅਤੇ ਸਮਾਂ ਲੱਭੋ।
ਚੋਣ-ਦਿਵਸ
ਮੰਗਲਵਾਰ, 4 ਨਵੰਬਰ, 2025ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।