ਆਨ ਵਾਲੀ!

ਜਲਦੀ ਆ ਰਿਹਾ ਹੈ: ਉਮੀਦਵਾਰ ਦੇ ਵੀਡੀਓ ਵੇਖੋ, ਮੁੱਦੇ ਦੇ ਅਧਾਰ 'ਤੇ ਉਮੀਦਵਾਰਾਂ ਦੀ ਤੁਲਨਾ ਕਰੋ, ਅਤੇ ਆਪਣੀ ਵੋਟ-ਪਰਚੀ ਦਾ ਪਲਾਨ ਬਣਾਓ।

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ

    ਸ਼ਨਿਚਰਵਾਰ, 15 ਜੂਨ, 2024 - ਐਤਵਾਰ, 23 ਜੂਨ, 2024
  • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਅਤੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼

    ਸ਼ਨਿਚਰਵਾਰ, 15 ਜੂਨ, 2024
  • ਵੋਟਰ ਰਜਿਸਟ੍ਰੇਸ਼ਨ ਦੀ ਅਰਜ਼ੀ ਦੀ ਅੰਤਮ-ਤਾਰੀਖ਼

    ਸ਼ਨਿਚਰਵਾਰ, 15 ਜੂਨ, 2024
  • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਆਪ ਜਾਕੇ)

    ਸੋਮਵਾਰ, 24 ਜੂਨ, 2024