5ਨਵੰਬਰ ਨੂੰ ਆਮ ਚੋਣਾਂ ਵਿੱਚ NYC ਵੋਟਰ ਨੂੰ ਛੇ ਤਜਵੀਜਾਂ ਵਾਲੀ ਵੋਟ-ਪਰਚੀ ਮਿਲੇਗੀ। ਤੁਹਾਨੂੰ ਟੈਕਸਟ ਮਿਲ ਸਕਦੀ ਹੈ, ਜੋ ਹੇਠਾਂ ਦਿੱਤੀ ਹਰ ਇੱਕ ਤਜਵੀਜ਼ ਲਈ ਵੋਟ-ਪਰਚੀ 'ਤੇ ਨਜ਼ਰ ਆਏਗੀ।

ਚੋਣ ਵਿੱਚ ਜਾਣ ਤੋਂ ਪਹਿਲਾਂ NYC ਵੋਟਰਾਂ ਨੂੰ ਸਿੱਖਿਅਤ ਕਰਨ ਲਈ ਮਦਦ ਵਾਸਤੇ, ਅਸੀਂ ਆੱਨਲਾਈਨ ਵੋਟਰ ਗਾਈਡ ਵਿਚਲੀ ਹਰ ਇੱਕ ਤਜਵੀਜ਼ ਦੀ ਹਿਮਾਇਤ ਅਤੇ ਵਿਰੋਧ ਵਿੱਚ ਜਨਤਕ ਟਿੱਪਣੀਆਂ ਸ਼ਾਮਿਲ ਕਰਾਂਗੇ, ਜਿਸ ਨਾਲ ਵੋਟਰ ਨੂੰ ਹਰ ਮਸਲੇ ਦੇ ਦੋਵੇਂ ਪਹਿਲੂਆਂ ਬਾਰੇ ਦਲੀਲਾਂ ਵੇਖਣ ਨੂੰ ਮਿਲਣਗੀਆਂ। ਕਿਰਪਾ ਕਰਕੇ ਛੇਤੀ ਹੀ ਫਿਰ ਤੋਂ ਜਾਂਚ ਕਰੋ!

ਤਜਵੀਜਾਂ

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ

    ਸ਼ਨਿਚਰਵਾਰ, 26 ਅਕਤੂਬਰ, 2024 - ਐਤਵਾਰ, 3 ਨਵੰਬਰ, 2024
  • ਅਗਾਊਂ ਡਾਕ/ਗੈਰਹਾਜ਼ਰ ਬੈਲਟ ਅਤੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼

    ਸ਼ਨਿਚਰਵਾਰ, 26 ਅਕਤੂਬਰ, 2024
  • ਵੋਟਰ ਰਜਿਸਟ੍ਰੇਸ਼ਨ ਦੀ ਅਰਜ਼ੀ ਬਾਰੇ ਅੰਤਮ-ਤਾਰੀਖ਼

    ਸ਼ਨਿਚਰਵਾਰ, 26 ਅਕਤੂਬਰ, 2024
  • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਆਪ ਜਾਕੇ)

    ਸੋਮਵਾਰ, 4 ਨਵੰਬਰ, 2024