ਨਿਊਯਾੱਰਕ ਵਾਸੀ ਵਾਂਗ ਵੋਟ ਪਾਓ।
2025 ਸਿਟੀ ਭਰ ਵਿੱਚ ਚੋਣਾਂ ਹੋਣੀਆਂ ਹਨ, ਜਿਸਦਾ ਮਤਲਬ ਹੈ ਕਿ ਕਿਸੇ ਪਾਰਟੀ ਨਾਲ ਸੰਬੰਧਿਤ ਨਿਊਯਾੱਰਕ ਵਾਸੀ ਜੂਨ ਵਿੱਚ ਸਥਾਨਕ ਦਫ਼ਤਰਾਂ ਲਈ ਉਮੀਦਵਾਰਾਂ ਦੀ ਚੋਣ ਕਰਨ (ਅਤੇ ਰੈਂਕ ਦੇਣ) ਲਈ ਵੋਟਾਂ ਪੈਣ ਦੀ ਥਾਂ ਵੱਲ ਭੱਜੇ ਜਾਣਗੇ।
*ਔਨਲਾਈਨ ਵੋਟਰ ਗਾਈਡ ਜਲਦ ਆ ਰਹੀ ਹੈ
ਵੋਟ-ਪਰਚੀ 'ਤੇ ਸ਼ਹਿਰ-ਵਿਆਪੀ ਦਫ਼ਤਰ
-
ਮੇਅਰ
-
ਸਿਟੀ ਕੰਪਟ੍ਰੋਲਰ
-
ਸਰਕਾਰੀ ਵਕੀਲ
-
ਬਰੋ ਪ੍ਰਧਾਨ
-
ਸਿਟੀ ਕੌਂਸਲ
ਵਾਧੂ ਦਫ਼ਤਰ, ਜੋ ਤੁਹਾਡੀ ਵੋਟ-ਪਰਚੀ 'ਤੇ ਦਿਖਾਈ ਦੇ ਸਕਦੇ ਹਨ
- ਅਦਾਲਤੀ ਸਮਾਗਮ ਦਾ ਡੈਲੀਗੇਟ/ਨੁਮਾਇੰਦਾ
- ਅਦਾਲਤੀ ਸਮਾਗਮ ਲਈ ਵਿਕਲਪਕ ਡੈਲੀਗੇਟ/ਨੁਮਾਇੰਦਾ
- ਡਿਸਟ੍ਰਿਕਟ ਅਟਾਰਨੀ (ਮੈਨਹਟਨ)
- ਸਿਵਿਲ ਅਦਾਲਤ ਦੇ ਜੱਜ
- ਸਰੋਗੇਟ
- ਡਿਸਟ੍ਰਿਕਟ ਲਈ ਪੁਰਸ਼ ਲੀਡਰ
- ਡਿਸਟ੍ਰਿਕਟ ਲਈ ਮਹਿਲਾ ਲੀਡਰ
ਇਹ ਤਰਜੀਹੀ ਵੋਟਿੰਗ ਚੋਣ ਹੈ
NYC ਸਿਟੀ, ਦਫ਼ਤਰਾਂ ਲਈ ਪ੍ਰਾਇਮਰੀ ਅਤੇ ਵਿਸ਼ੇਸ਼ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕਰਦੀ ਹੈ। ਸਿਰਫ਼ 1 ਉਮੀਦਵਾਰ ਨੂੰ ਚੁਣਨ ਦੀ ਥਾਂ, ਤੁਸੀਂ ਤਰਜੀਹੀ ਤਰਤੀਬ ਵਿੱਚ 5 ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ!! ਤਰਜੀਹੀ ਵੋਟਿੰਗ ਬਾਰੇ ਵਧੇਰੇ ਜਾਣੋ
ਸਾਡੀ ਤਰਜੀਹੀ ਵੋਟਿੰਗ ਵਾਲੀ ਵੋਟ-ਪਰਚੀ ਦੀ ਇੱਕ ਵਾਰ ਵਰਤੋਂ ਜ਼ਰੂਰ ਕਰੋ