ਤੁਹਾਡੀ ਵੋਟ-ਪਰਚੀ 'ਤੇ ਕੀ-ਕੀ ਸ਼ਾਮਲ਼ ਹੈ​​ ​

ਆਮ ਚੋਣਾਂ ਲਈ ਆਪਣੀ ਵੋਟ-ਪਰਚੀ 'ਤੇ ਸ਼ਾਮਲ ਉਮੀਦਵਾਰ ਦੇਖਣ ਲਈ ਆਪਣਾ ਪਤਾ ਭਰੋ।​​ ​

ਉਮੀਦਵਾਰਾਂ ਨੂੰ ਮਿਲੋ​​ ​

ਇਸ ਚੋਣ ਵਿੱਚ ਵੋਟ-ਪਰਚੀ 'ਤੇ ਸ਼ਾਮਲ ਉਮੀਦਵਾਰਾਂ ਦੀ ਸੂਚੀ ਵੇਖੋ​​ ​

ਜੂਨ 2026 ਮੁਕਾਬਲੇ​​ ​

2026 ਦੀ ਵੋਟ ਪਰਚੀ ਬਾਰੇ ਤਜਵੀਜ਼ਾਂ​​ ​

ਵੋਟਰ ਗਾਈਡ ਬਾਰੇ​​ ​

ਇਹ ਨਿਊਯਾਰਕ ਸ਼ਹਿਰ 2026 ਦੀਆਂ ਆਮ ਚੋਣਾਂ ਬਾਰੇ ਵੋਟਰ ਗਾਈਡ ਦਾ ਅਧਿਕਾਰਤ ਡਿਜ਼ੀਟਲ ਸੰਸਕਰਣ ਹੈ। ਉਮੀਦਵਾਰ ਨੇ NYC Votes ਵਾਸਤੇ ਇਸ ਗਾਈਡ ਲਈ ਪ੍ਰੋਫ਼ਾਈਲਸ ਅਤੇ ਫੋਟੋਆਂ ਜਮ੍ਹਾ ਕਰਾਈਆਂ ਹਨ, ਜਿਹਨਾਂ ਵਿੱਚੋਂ ਸਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਵਧੀਆ ਜਾਣਕਾਰੀ ਅਨੁਸਾਰ ਉਪਲਬਧ ਕਰਾਈ ਗਈ ਜਾਣਕਾਰੀ ਬਿਲਕੁਲ ਸਹੀ ਹੈ। ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ NYC Votes ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਗਾਈਡ ਵਿੱਚ NYC Votes ਵਾਸਤੇ ਪ੍ਰੋਫ਼ਾਈਲਸ ਜਮ੍ਹਾ ਕਰਾਉਣ ਵਾਲ਼ੇ ਸਾਰੇ ਉਮੀਦਵਾਰਾਂ ਦੀ ਸੂਚੀ ਦਿੱਤੀ ਗਈ ਹੈ ਅਤੇ ਛਪਾਈ ਕਰਨ ਵੇਲ਼ੇ ਇਹ ਜਾਣਕਾਰੀ ਵੋਟ-ਪਰਚੀ 'ਤੇ ਹੋਣ ਦੀ ਉਮੀਦ ਸੀ।​​ ​

ਬਾਹਰੀ ਲਿੰਕ​​ ​

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ​​ ​

ਚੋਣ ਬੋਰਡ (The Board of Elections) ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ।​​ ​