ਮੁੱਖ ਮਜ਼ਮੂਨ 'ਤੇ ਜਾਓ​​ 

ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਰੈਂਕ ਦਿਓ​​ 

RCV ਜਾਨਵਰ ਹੀਰੋ​​ 

ਤਰਜੀਹੀ ਵੋਟਿੰਗ ਨਾਲ, ਸਿਰਫ਼ ਇੱਕ ਉਮੀਦਵਾਰ ਨੂੰ ਚੁਣਨ ਦੀ ਥਾਂ, ਤੁਸੀਂ ਤਰਜੀਹੀ ਤਰਤੀਬ ਵਿੱਚ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ।​​  


ਆਪਣੀ ਪ੍ਰੈਕਟਿਸ ਵਾਲ਼ੀ ਵੋਟ-ਪਰਚੀ ਭਰਨਾ ਸ਼ੁਰੂ ਕਰਨ ਲਈ "ਸ਼ੁਰੂ ਕਰੋ" 'ਤੇ ਕਲਿੱਕ ਕਰੋ। ਕੀ ਤੁਸੀਂ ਇਸ ਨੂੰ ਸਹੀ ਭਰਿਆ ਹੈ ਜਾਂ ਇਸ ਵਿੱਚ ਕੁਝ ਗਲਤੀਆਂ ਸਨ, ਇਸ ਬਾਰੇ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ।​​