ਰਜਿਸਟਰ ਕਰੋ (Get Registered)

ਵੋਟ ਪਾਉਣ ਲਈ ਰਜਿਸਟਰ ਕਰਨਾ

ਵੋਟ ਪਾਉਣ ਲਈ ਰਜਿਸਟਰ ਕਰਨਾ ਨੂੰ ਅਸਾਨ ਬਣਾਉਣ ਲਈ NYC Votes ਨੇ TurboVote ਨਾਲ ਭਾਈਵਾਲੀ ਕੀਤੀ ਹੈ! ਰਜਿਸਟ੍ਰੇਸ਼ਨ ਕਰਨ ਵਿੱਚ ਸਿਰਫ਼ 5 ਮਿੰਟ ਲੱਗਦੇ ਹਨ।
ਰਜਿਸਟਰ ਕਰੋ (Get Registered)
ਆਪਣੀ ਰਜਿਸਟ੍ਰੇਸ਼ਨ ਦਾ ਪਤਾ ਲਾਓ (Check Your Registration)

ਆਪਣੀ ਰਜਿਸਟ੍ਰੇਸ਼ਨ ਦਾ ਪਤਾ ਲਾਓ (Check Your Registration)

ਚੋਣਾਂ ਬਾਰੇ ਬੋਰਡ (Board of Elections) ਕੋਲ ਆਪਣੀ ਵੋਟਰ ਰਜਿਸਟ੍ਰੇਸ਼ਨ ਦਾ ਪਤਾ ਲਾਓ।
ਆਪਣੀ ਰਜਿਸਟ੍ਰੇਸ਼ਨ ਦਾ ਪਤਾ ਲਾਓ (Check Your Registration)
NYC ਵੋਟਰਾਂ ਨੇ ਦੋ ਫੋਟੋਆਂ ਦੀ ਤਸਵੀਰ ਵਾਲ਼ਾ ਕੋਲਾਜ I Voted ਦੇ ਸਟਿੱਕਰਾਂ ਅਤੇ NYC Votes ਦੇ ਸਪੀਚ ਬੱਬਲਸ ਅਤੇ ਆਇਕਨ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਹਨ

ਉਮੀਦਵਾਰਾਂ ਨੂੰ ਮਿਲੋ

ਆਪਣੀ ਵੋਟ-ਪਰਚੀ 'ਤੇ ਉਮੀਦਵਾਰ, ਉਹਨਾਂ ਦੇ ਮੁੱਖ ਮੁੱਦਿਆਂ ਅਤੇ ਹੋਰ ਗੱਲਾਂ ਬਾਰੇ ਜਾਣੋ!

ਉਮੀਦਵਾਰਾਂ ਨੂੰ ਮਿਲੋ
NYC ਵੋਟਰਾਂ ਨੇ ਤਿੰਨ ਫੋਟੋਆਂ ਦੀ ਤਸਵੀਰ ਵਾਲ਼ਾ ਕੋਲਾਜ I Voted ਦੇ ਸਟਿੱਕਰਾਂ ਅਤੇ NYC Votes ਦੇ ਸਪੀਚ ਬੱਬਲਸ ਅਤੇ ਆਇਕਨ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਹਨ

ਵੋਟ ਕਿਵੇਂ ਪਾਓ

ਉਹ ਸਾਰੀਆਂ ਗੱਲਾਂ, ਜਿਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਅਤੇ ਕਿੱਥੇ ਵੋਟ ਪਾਉਣੀ ਹੈ ਅਤੇ ਆਪਣੀ ਵੋਟ-ਪਰਚੀ ਕਿਵੇਂ ਪਾਉਣੀ ਹੈ।

ਮੇਰੇ ਵਿਕਲਪ ਵੇਖੋ
NYC ਵੋਟਰਾਂ ਨੇ ਦੋ ਫੋਟੋਆਂ ਦੀ ਤਸਵੀਰ ਵਾਲ਼ਾ ਕੋਲਾਜ I Voted ਦੇ ਸਟਿੱਕਰਾਂ, ਜਿਸ 'ਤੇ ਉੱਪਰੋਂ ਲਈ ਗਈ Manhattan ਨੂੰ ਦਰਸਾਉਂਦੀ Empire State Building ਅਤੇ NYC Votes ਦੇ ਸਪੀਚ ਬੱਬਲਸ ਅਤੇ ਆਇਕਨ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਹਨ

ਵੋਟ ਕਿਉਂ ਪਾਓ

ਸਥਾਨਕ ਚੋਣਾਂ ਵਿੱਚ ਦਾਅ 'ਤੇ ਕੀ ਲੱਗਿਆ ਹੁੰਦਾ ਹੈ? ਸਾਡੇ ਸ਼ਹਿਰ ਦਾ ਭਵਿੱਖ। ਤੁਹਾਡੀ ਵੋਟ ਦੀ ਅਹਿਮੀਅਤ ਕਿਉਂ ਹੈ, ਬਾਰੇ ਹੋਰ ਜਾਣੋ।

ਮੇਰਾ ਅਸਰ ਵੇਖੋ

ਅਕਸਰ ਪੁੱਛੇ ਜਾਣ ਵਾਲ਼ੇ ਸੁਆਲ

ਮੈਂ ਇਸ ਜੂਨ ਵਿੱਚ ਵੋਟਿੰਗ ਕਿਉਂ ਕਰ ਰਿਹਾ ਹਾਂ?

27 ਜੂਨ ਨੂੰ, NYC ਸਿਟੀ ਕੌਂਸਲ, ਡਿਸਟ੍ਰਿਕਟ ਅਟਾੱਰਨੀ, ਅਤੇ ਜੱਜਾਂ ਲਈ ਪ੍ਰਮੁੱਖ ਚੋਣਾਂ ਵਿੱਚ ਵੋਟ ਪਾਏਗੀ।ਉਮੀਦਵਾਰਾਂ ਨੂੰ ਮਿਲੋ।

ਮੈਂ ਵੋਟ ਕਿੱਥੇ ਪਾਵਾਂ?

ਚੋਣ-ਦਿਵਸ 'ਤੇ ਤੁਹਾਡੇ ਵਾਸਤੇ ਵੋਟ ਪਾਉਣ ਲਈ ਮਿੱਥੀ ਗਈ ਥਾਂ, ਅਗਾਊਂ ਵੋਟ ਪਾਉਣ ਵਾਸਤੇ ਤੁਹਾਡੇ ਲਈ ਮਿੱਥੀ ਗਈ ਥਾਂ ਅਤੇ ਪੋਸਟਲ ਵੋਟ-ਪਰਚੀ ਨਾਲ ਘਰ ਵਿੱਚ। ਵੋਟ ਕਿਵੇਂ ਪਾਓ, ਬਾਰੇ ਜਾਣੋ।

ਕੀ ਇਸ ਚੋਣ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਏਗੀ?

ਹਾਂ! NYC ਸਿਟੀ ਕੌਂਸਲ ਪ੍ਰਾਇਮਰੀ ਚੋਣ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕਰੇਗੀ। ਹਾਲਾਂਕਿ, NYC ਪੰਜ ਸ਼ਹਿਰੀ ਦਫ਼ਤਰਾਂ ਲਈ ਸਿਰਫ਼ ਪ੍ਰਾਇਮਰੀ ਅਤੇ ਖ਼ਾਸ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕਰੇਗੀ, ਇਸ ਲਈ ਤੁਹਾਨੂੰ ਕੁਝ ਦਫ਼ਤਰਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਨਾ ਕਰਨ ਕਰਕੇ ਤੁਹਾਡੀ ਵੋਟ-ਪਰਚੀ ਜੱਜਾਂ ਵਰਗੀ ਲੱਗ ਸਕਦੀ ਹੈ। ਤਰਜੀਹੀ ਵੋਟਿੰਗ ਬਾਰੇ ਹੋਰ ਜਾਣੋ।

NYC Votes ਬਾਰੇ

NYC Votes New York City ਕੈਂਪੇਨ ਫ਼ਾਇਨਾਂਸ ਬੋਰਡ (New York City Campaign Finance Board), ਜੋ ਕਿ ਇੱਕ ਸੁਤੰਤਰ ਸ਼ਹਿਰੀ ਏਜੰਸੀ ਹੈ, ਵਲੋਂ ਪਹਿਲ ਕੀਤੀ ਗਈ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਥਾਨਕ ਚੋਣਾਂ ਨਿਰਪੱਖ, ਸਮੁੱਚੀਆਂ ਅਤੇ ਸਪਸ਼ਟ ਹਨ। ਅਸੀਂ ਵੋਟਰਾਂ ਅਤੇ ਉਮੀਦਵਾਰਾਂ ਵਿਚਕਾਰ ਬਰਾਬਰੀ ਨਾਲ ਭਾਈਵਾਲੀ ਨੂੰ ਉਤਸਾਹ ਦਿੰਦੇ ਹਾਂ, ਤਾਂਜੋ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਚੁਣੇ ਹੋਏ ਅਫ਼ਸਰ ਸਾਡੀ ਸ਼ਹਿਰੀ ਵੰਨ-ਸੁਵੰਨਤਾ ਅਤੇ ਸਾਡੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੇ ਹਨ। 

ਸਾਡੇ ਕੰਮ ਬਾਰੇ ਹੋਰ ਜਾਣੋ

ਵਾੱਲੰਟੀਅਰ

New Yorkers ਦੇ ਆਪਣੇ ਸਾਥੀ ਵਸਨੀਕਾਂ ਦੀ ਮਦਦ ਕਰੋ ਕਿ ਉਹਨਾਂ ਦੀ ਅਵਾਜ਼ ਸੁਣੀ ਜਾਏ!

ਸਾਡੇ ਨਾਲ ਜੁੜੋ