ਤੁਹਾਡੀਂ ਵੋਟ ਨਿਉ ਯਾੱਰਕ ਸਿਟੀ ਦੀ ਰੋਜ਼ ਦੀ ਜ਼ਿੰਦਗੀ 'ਤੇ ਅਸਰ ਪਾਉਂਦੀ ਹੈ​​  

ਚੁਣੇ ਗਏ ਅਫ਼ਸਰ ਅਜਿਹੇ ਫ਼ੈਸਲੇ ਕਰਦੇ ਹਨ, ਜਿਹਨਾਂ ਦਾ ਤੁਹਾਡੀਆਂ ਨੌਕਰੀਆਂ, ਰਿਹਾਇਸ਼, ਸਿਹਤ-ਸੰਭਾਲ, ਪੜ੍ਹਾਈ ਅਤੇ ਹੋਰ ਬਹੁਤ ਕੁਝ 'ਤੇ ਅਸਰ ਪੈਂਦਾ ਹੈ।​​ 

ਇਸ ਲਈ, ਨਾ ਸਿਰਫ਼ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਮੀਦਵਾਰ ਕੌਣ ਹਨ, ਸਗੋਂ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜੇ ਉਹ ਚੁਣੇ ਜਾਂਦੇ ਹਨ, ਤਾਂ ਉਹ ਕੀ ਕੰਮ ਕਰਨਗੇ।​​ 

ਸ਼ਹਿਰੀ ਦਫ਼ਤਰ ਕੀ ਕਰਦੇ ਹਨ?​​ 

ਫ਼ੈਡਰਲ ਅਫ਼ਸਰ ਕੀ ਕਰਦੇ ਹਨ?​​ 

ਸਟੇਟ ਦੇ ਦਫ਼ਤਰ ਕੀ ਕਰਦੇ ਹਨ?​​ 

ਕਾਉਂਟੀ ਦਫ਼ਤਰ ਕੀ ਕਰਦੇ ਹਨ??​​ 

ਪਾਰਟੀ ਦਫ਼ਤਰ ਕੀ ਕਰਦੇ ਹਨ?​​ 

ਬਾਹਰੀ ਲਿੰਕ​​ 

ਮੇਰੇ ਮੌਜੂਦਾ ਨੁਮਾਇੰਦਿਆਂ ਨੂੰ ਮਿਲਣਾ​​ 

ਇਹ ਪਤਾ ਲਾਉਣ ਲਈ ਕਿ ਤੁਹਾਡੀ ਨੁਮਾਇੰਦਗੀ ਕੌਣ ਕਰਦਾ ਹੈ, ਵਾਸਤੇ CUNY ਅਤੇ ਲੀਗ ਆੱਫ਼ ਵੁਮੈਨ ਵੋਟਰਾਂ ਵਿਚਕਾਰ ਇਸ ਮਿਲਵਰਤਨ 'ਤੇ ਜਾਓ!​​ 

ਮੇਰੇ ਨੁਮਾਇੰਦਿਆਂ ਦਾ ਪਤਾ ਲਾਉਣਾ​​ 

ਮੁੱਖ ਤਾਰੀਖ਼ਾਂ​​ 

  • ਅਗਾਊਂ ਵੋਟਿੰਗ | ਪ੍ਰਮੁੱਖ ਚੋਣਾਂ​​ 

    ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025​​ 
  • ਪ੍ਰਮੁਖ ਚੋਣ-ਦਿਵਸ​​ 

    ਮੰਗਲਵਾਰ, 24 ਜੂਨ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਚੋਣ-ਦਿਵਸ​​ 

    ਮੰਗਲਵਾਰ, 4 ਨਵੰਬਰ, 2025​​