ਇਸ ਸਮੇਂ ਇਹ ਪੇਜ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ।

ਇਸ ਪੇਜ 'ਤੇ NYC Votes ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਸੂਚੀ ਦਿੱਤੀ ਗਈ ਹੈ। ਚੋਣ ਦੀਆਂ ਮੁੱਖ ਤਾਰੀਖ਼ਾਂ ਵੇਖਣ ਲਈ, ਕਿਰਪਾ ਕਰਕੇ ਚੋਣ ਕੈਲੰਡਰ 'ਤੇ ਜਾਓ।

ਅਮਰੀਕੀ ਸੰਕੇਤ ਭਾਸ਼ਾ ਬਾਰੇ ਵਿਆਖਿਆ ਅਤੇ ਟੀਵੀ, ਵੀਡੀਓ ਸਕ੍ਰੀਨ ਆਦਿ 'ਤੇ ਟੈਕਸਟ ਡਿਸਪਲੇ ਕਰਨ ਸਬੰਧੀ ਅਮਲ ਉਪਲਬਧ ਹਨ। ਕਿਰਪਾ ਕਰਕੇ, ਜੇ ਤੁਹਾਡਾ ਮੀਟਿੰਗ ਵਿੱਚ ਹਿੱਸਾ ਲੈਣ ਦਾ ਪਲਾਨ ਹੈ ਅਤੇ ਤੁਸੀਂ ਰਿਹਾਇਸ਼ ਲਈ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਪ੍ਰੋਗਰਾਮ ਦੀ ਤਾਰੀਖ਼ ਤੋਂ ਪੰਜ ਦਿਨ ਪਹਿਲਾਂ ਦੇ ਅੰਦਰ ਹੀ access@nyccfb.info 'ਤੇ ਈਮੇਲ ਕਰੋ।

Event Filters

 • Virtual
 • In Person
 • Public Meetings
 • Trainings
 • Interpretation Available
 • Special Events
 • Volunteer Opportunities
 • Workshops
 • Youth Events

ਮੁੱਖ ਤਾਰੀਖ਼ਾਂ

 • ਆਪਣੀ ਸਿਆਸੀ ਪਾਰਟੀ ਬਦਲਣ ਦੀ ਅੰਤਮ-ਤਾਰੀਖ਼

  ਮੰਗਲਵਾਰ, 14 ਫ਼ਰਵਰੀ, 2023
 • ਐਬਸੈਂਟੀ ਵੋਟ-ਪਰਚੀ ਬਾਰੇ ਬੇਨਤੀ ਦੀ ਅੰਤਮ-ਤਾਰੀਖ਼ (ਆੱਨਲਾਈਨ)

  ਸੋਮਵਾਰ, 12 ਜੂਨ, 2023
 • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼

  ਸ਼ਨਿਚਰਵਾਰ, 17 ਜੂਨ, 2023
 • ਤੁਹਾਡਾ ਪਤਾ ਅੱਪਡੇਟ ਕਰਨ ਦੀ ਅੰਤਮ-ਤਾਰੀਖ਼

  ਸ਼ਨਿਚਰਵਾਰ, 17 ਜੂਨ, 2023