ਮੁੱਖ ਮਜ਼ਮੂਨ 'ਤੇ ਜਾਓ​​ 

ਆਪਣੇ ਪਸੰਦੀਦਾ ਨੂੰ ਰੈਂਕ ਦਿਓ​​ 

ਤਰਜੀਹੀ ਵੋਟਿੰਗ (RCV) ਜਾਨਵਰਾਂ ਦਾ ਹੀਰੋ​​ 

ਤਰਜੀਹੀ ਵੋਟਿੰਗ ਨਾਲ, ਸਿਰਫ਼ ਇੱਕ ਨੂੰ ਚੁਣਨ ਦੀ ਥਾਂ, ਤੁਸੀਂ ਤਰਜੀਹੀ ਤਰਤੀਬ ਵਿੱਚ ਪੰਜ ਤੱਕ ਨੂੰ ਰੈਂਕ ਦੇ ਸਕਦੇ ਹੋ।​​  


ਆਪਣੀ ਪ੍ਰੈਕਟਿਸ ਵਾਲ਼ੀ ਵੋਟ-ਪਰਚੀ ਭਰਨਾ ਸ਼ੁਰੂ ਕਰਨ ਲਈ "Start" (ਸ਼ੁਰੂ ਕਰੋ) 'ਤੇ ਕਲਿੱਕ ਕਰੋ। ਕੀ ਤੁਸੀਂ ਇਸ ਨੂੰ ਸਹੀ ਭਰਿਆ ਹੈ ਜਾਂ ਇਸ ਵਿੱਚ ਕੁਝ ਗਲਤੀਆਂ ਸਨ, ਇਸ ਬਾਰੇ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ।​​