NYC Votes ਦਾ ਵਾਅਦਾ ਕਰਨਾ

ਵੋਟ ਪਾਉਣ ਦਾ ਵਾਅਦਾ

NYC Votes ਦਾ ਵਾਅਦਾ ਕਰਨਾ

ਅੱਜ ਹੀ ਆਪਣਾ ਵਾਅਦਾ ਜਮ੍ਹਾਂ ਕਰੋ ਅਤੇ ਤੁਸੀਂ ਸਾਡੇ ਬਿਲਕੁਲ ਨਵੇਂ ਟੋਟ ਬੈਗ ਜਾਂ ਟੀ-ਸ਼ਰਟਾਂ ਜਿੱਤਣ ਲਈ NYC Votes Raffle ਵਿੱਚ ਸ਼ਾਮਿਲ ਹੋ ਜਾਓਗੇ।

ਇਸ ਸਾਲ ਰਜਿਸਟਰ ਕਰਨ, ਵੋਟ ਪਾਉਣ, ਸਾਡੀ ਗੱਲ ਲੋਕਾਂ ਤੱਕ ਪੁਚਾਉਣ ਵਿੱਚ ਮਦਦ ਕਰਨ ਅਤੇ NYC Votes ਬਾਰੇ ਅਪਡੇਟ ਰਹਿਣ ਦਾ ਵਾਅਦਾ ਕਰੋ!

ਭਰੋਸੇ ਨਾਲ ਵੋਟ ਪਾਓ। ਜਿੱਤਣ ਲਈ ਸਾਈਨ ਅੱਪ ਕਰੋ!

18 ਜਾਂ ਵੱਧ ਉਮਰ ਵਾਲਿਆਂ ਵਲੋਂ ਹੀ ਭਰਿਆ ਜਾਣਾ ਚਾਹੀਦਾ ਹੈ। ਆਪਣੀ ਈਮੇਲ ਅਤੇ ਮੋਬਾਈਲ ਫੋਨ ਨੰਬਰ ਮੁਹੱਈਆ ਕਰਕੇ, ਤੁਸੀਂ ਆਉਣ ਵਾਲੀਆਂ ਚੋਣਾਂ ਬਾਰੇ NYC Votes ਤੋਂ ਵਾਰ-ਵਾਰ ਸੁਨੇਹੇ ਪ੍ਰਾਪਤ ਕਰਨ ਲਈ ਸਹਿਮਤੀ ਦਿੰਦੇ ਹੋ। ਔਪਟ-ਆਉਟ (ਬਾਹਰ ਹੋਣ) ਲਈ ਗਾਹਕੀ ਰੱਦ ਕਰੋ ਜਾਂ STOP ਲਿਖੋ। ਸੁਨੇਹਾ ਅਤੇ ਡਾਟਾ ਦੀਆਂ ਦਰਾਂ ਲਾਗੂ ਹੋ ਸਕਦੀਆਂ ਹਨ।