NYC Votes ਦਾ ਵਾਅਦਾ ਕਰਨਾ
ਵੋਟ ਪਾਉਣ ਦਾ ਵਾਅਦਾ
NYC Votes ਦਾ ਵਾਅਦਾ ਕਰਨਾ

ਅੱਜ ਹੀ ਆਪਣਾ ਵਾਅਦਾ ਜਮ੍ਹਾਂ ਕਰੋ ਅਤੇ ਤੁਸੀਂ ਸਾਡੀਆਂ ਬਿਲਕੁਲ ਨਵੀਆਂ ਚੀਜ਼ਾਂ ਜਿੱਤਣ ਲਈ NYC Votes ਰੈਫ਼ਲ ਵਿੱਚ ਸ਼ਾਮਲ ਹੋ ਜਾਓਗੇ।
ਇਸ ਸਾਲ ਰਜਿਸਟਰ ਕਰਨ, ਵੋਟ ਪਾਉਣ, ਸਾਡੀ ਗੱਲ ਲੋਕਾਂ ਤੱਕ ਪੁਚਾਉਣ ਵਿੱਚ ਮਦਦ ਕਰਨ ਅਤੇ NYC Votes ਬਾਰੇ ਅਪਡੇਟ ਰਹਿਣ ਦਾ ਵਾਅਦਾ ਕਰੋ!
ਭਰੋਸੇ ਨਾਲ ਵੋਟ ਪਾਓ। ਜਿੱਤਣ ਲਈ ਸਾਈਨ ਅੱਪ ਕਰੋ!
ਅੱਜ ਹੀ ਆਪਣਾ ਵਾਅਦਾ ਜਮ੍ਹਾਂ ਕਰੋ ਅਤੇ ਤੁਸੀਂ ਸਾਡੀਆਂ ਬਿਲਕੁਲ ਨਵੀਆਂ ਚੀਜ਼ਾਂ ਜਿੱਤਣ ਲਈ NYC Votes ਰੈਫ਼ਲ ਵਿੱਚ ਸ਼ਾਮਲ ਹੋ ਜਾਓਗੇ।
ਇਸ ਸਾਲ ਰਜਿਸਟਰ ਕਰਨ, ਵੋਟ ਪਾਉਣ, ਲੋਕਾਂ ਤੱਕ ਗੱਲ ਪਹੁੰਚਾਉਣ ਵਿੱਚ ਮਦਦ ਕਰਨ ਅਤੇ NYC Votes ਨਾਲ ਅੱਪਡੇਟ ਰਹਿਣ ਦਾ ਵਾਅਦਾ ਕਰੋ!