NYC Votes ਦਾ ਵਾਅਦਾ ਕਰਨਾ

ਵੋਟ ਪਾਉਣ ਦਾ ਵਾਅਦਾ

NYC Votes ਦਾ ਵਾਅਦਾ ਕਰਨਾ

ਅੱਜ ਹੀ ਆਪਣਾ ਵਾਅਦਾ ਸਬਮਿਟ ਕਰੋ ਅਤੇ ਤੁਹਾਨੂੰ ਸਾਡੇ ਸਭ ਤੋਂ ਨਵੇਂ ਟੋਟਸ ਜਾਂ ਟੀਜ਼ ਜਿੱਤਣ ਲਈ NYC Votes ਰੈਫ਼ਲ ਵਿੱਚ ਸ਼ਾਮਿਲ ਕੀਤਾ ਜਾਏਗਾ!

ਇਸ ਸਾਲ ਰਜਿਸਟਰ ਕਰਨ, ਵੋਟ ਪਾਉਣ, ਇਸ ਗੱਲ ਨੂੰ ਲੋਕਾਂ ਤੱਕ ਪੁਚਾਉਣ ਵਿੱਚ ਮਦਦ ਕਰਨ ਅਤੇ NYC Votes ਨਾਲ ਨਵੀਂ ਤੋਂ ਨਵੀਂ ਜਾਣਕਾਰੀ ਲੈਣ ਦਾ ਵਾਅਦਾ ਕਰੋ!

ਭਰੋਸੇ ਨਾਲ ਵੋਟ ਪਾਓ। ਜਿੱਤਣ ਲਈ ਸਾਈਨ ਅੱਪ ਕਰੋ!

18 ਜਾਂ ਵੱਧ ਉਮਰ ਵਾਲਿਆਂ ਵਲੋਂ ਹੀ ਭਰਿਆ ਜਾਣਾ ਚਾਹੀਦਾ ਹੈ। ਆਪਣੀ ਈਮੇਲ ਅਤੇ ਮੋਬਾਈਲ ਫੋਨ ਨੰਬਰ ਮੁਹੱਈਆ ਕਰਕੇ, ਤੁਸੀਂ ਆਉਣ ਵਾਲੀਆਂ ਚੋਣਾਂ ਬਾਰੇ NYC Votes ਤੋਂ ਵਾਰ-ਵਾਰ ਸੁਨੇਹੇ ਪ੍ਰਾਪਤ ਕਰਨ ਲਈ ਸਹਿਮਤੀ ਦਿੰਦੇ ਹੋ। ਔਪਟ-ਆਉਟ (ਬਾਹਰ ਹੋਣ) ਲਈ ਗਾਹਕੀ ਰੱਦ ਕਰੋ ਜਾਂ STOP ਲਿਖੋ। ਸੁਨੇਹਾ ਅਤੇ ਡਾਟਾ ਦੀਆਂ ਦਰਾਂ ਲਾਗੂ ਹੋ ਸਕਦੀਆਂ ਹਨ।

ਅੱਜ ਹੀ ਆਪਣਾ ਵਾਅਦਾ ਸਬਮਿਟ ਕਰੋ ਅਤੇ ਤੁਹਾਨੂੰ ਸਾਡੇ ਸਭ ਤੋਂ ਨਵੇਂ ਟੋਟਸ ਜਾਂ ਟੀਜ਼ ਜਿੱਤਣ ਲਈ NYC Votes ਰੈਫ਼ਲ ਵਿੱਚ ਸ਼ਾਮਿਲ ਕੀਤਾ ਜਾਏਗਾ!

ਇਸ ਸਾਲ ਰਜਿਸਟਰ ਕਰਨ, ਵੋਟ ਪਾਉਣ, ਸਾਡੀ ਗੱਲ ਲੋਕਾਂ ਤੱਕ ਪੁਚਾਉਣ ਵਿੱਚ ਮਦਦ ਕਰਨ ਅਤੇ NYC Votes ਬਾਰੇ ਅਪਡੇਟ ਰਹਿਣ ਦਾ ਵਾਅਦਾ ਕਰੋ!