ਚੋਣ ਦਿਹਾੜੇ ਦੀਆਂ ਤਾਰੀਖ਼ਾਂ ਅਤੇ ਅੰਤਮ-ਤਾਰੀਖ਼ਾਂ
2025
ਚੋਣਾਂ ਤੋਂ ਬਾਅਦ ਵੋਟਰ ਸਹਾਇਤਾ ਸਲਾਹਕਾਰ ਕਮੇਟੀ ਦੀ ਸੁਣਵਾਈ
ਚੋਣਾਂ ਤੋਂ ਬਾਅਦ ਵੋਟਰ ਸਹਾਇਤਾ ਸਲਾਹਕਾਰ ਕਮੇਟੀ ਦੀ ਸੁਣਵਾਈ
Wed, December 10, 20252025 ਆਮ ਚੋਣਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਅਤੇ ਨਿਊਯਾਰਕ ਵਾਸੀਆਂ ਦੇ ਵਿਚਾਰ ਸੁਣਨ ਲਈ ਬੁੱਧਵਾਰ, 10 ਦਸੰਬਰ, 2025 ਨੂੰ ਸ਼ਾਮ 5:30 ਵਜੇ - 6:30 ਵਜੇ ਤੱਕ ਸਾਡੇ ਨਾਲ ਜੁੜੋ।
ਇਸ ਸੁਣਵਾਈ ਲਈ ਪਹਿਲਾਂ ਤੋਂ ਇੱਥੇ ਰਜਿਸਟਰ ਕਰੋ:
https://us06web.zoom.us/webinar/register/WN_MvU-h5JERvyRky1tpgGqNA