ਚੋਣ ਦਿਹਾੜੇ ਦੀਆਂ ਤਾਰੀਖ਼ਾਂ ਅਤੇ ਅੰਤਮ-ਤਾਰੀਖ਼ਾਂ
2025 ਦੀਆਂ ਚੋਣਾਂ
ਸ਼ਹਿਰ-ਵਿਆਪੀ ਆਮ ਚੋਣਾਂ
ਅਗਾਊਂ ਵੋਟਿੰਗ | ਆਮ ਚੋਣਾਂ
ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025ਚੋਣ ਦਿਹਾੜਾ ਤੋਂ ਪਹਿਲਾਂ ਵਿਅਕਤੀਗਤ ਤੌਰ 'ਤੇ ਅਗਾਊਂ ਵੋਟ ਪਾਓ!
ਆਪਣੀ ਅਗਾਊਂ ਵੋਟਿੰਗ ਥਾਂ ਅਤੇ ਸਮਾਂ ਲੱਭੋ।
ਚੋਣ-ਦਿਵਸ
ਮੰਗਲਵਾਰ, 4 ਨਵੰਬਰ, 2025ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ
ਮੰਗਲਵਾਰ, 16 ਸਿਤੰਬਰ, 2025ਆਪਣੇ ਭਾਈਚਾਰੇ ਨੂੰ ਰਜਿਸਟਰ ਕਰਵਾ ਕੇ ਅਤੇ ਸਥਾਨਕ ਲੋਕਰਾਜ ਨਾਲ ਜੁੜ ਕੇ ਨਿਰਪੱਖ ਮਿਊਂਸਿਪਲ ਛੁੱਟੀ ਦਾ ਜਸ਼ਨ ਮਨਾਓ।
ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਸ਼ਨਿਚਰਵਾਰ, 25 ਅਕਤੂਬਰ, 2025ਆਮ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋਣ ਲਈ ਚੋਣ ਬੋਰਡ ਨੂੰ ਅੰਤਮ ਦਿਨ ਅਰਜ਼ੀ ਪ੍ਰਾਪਤ ਹੋ ਜਾਣੀ ਚਾਹੀਦੀ ਹੈ।
ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼
ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼
ਸੋਮਵਾਰ, 20 ਅਕਤੂਬਰ, 2025BOE ਨੂੰ ਆਮ ਚੋਣਾਂ ਲਈ ਪਤੇ ਵਿੱਚ ਬਦਲਾਅ ਕਰਨ ਦੀ ਬੇਨਤੀ ਇਸ ਤਾਰੀਖ਼ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ
ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)
ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)
ਸ਼ਨਿਚਰਵਾਰ, 25 ਅਕਤੂਬਰ, 2025ਚੋਣ ਬੋਰਡ ਨੂੰ ਆਮ ਚੋਣਾਂ ਵੋਟ-ਪਰਚੀ ਲਈ ਡਾਕ ਰਾਹੀਂ ਜਾਂ ਔਨਲਾਈਨ ਪੋਰਟਲ ਰਾਹੀਂ ਅਰਜ਼ੀ ਜਾਂ ਅਰਜ਼ੀ ਪੱਤਰ ਭੇਜਣ ਦਾ ਅੰਤਮ ਦਿਨ।
ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਵਿਅਕਤੀਗਤ)
ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਵਿਅਕਤੀਗਤ)
ਸੋਮਵਾਰ, 3 ਨਵੰਬਰ, 2025ਆਮ ਚੋਣਾਂ ਵੋਟ-ਪਰਚੀ ਲਈ ਵਿਅਕਤੀਗਤ ਤੌਰ 'ਤੇ ਅਪਲਾਈ ਕਰਨ ਦਾ ਅੰਤਮ ਦਿਨ਼।