ਚੋਣ ਦਿਹਾੜੇ ਦੀਆਂ ਤਾਰੀਖ਼ਾਂ ਅਤੇ ਅੰਤਮ-ਤਾਰੀਖ਼ਾਂ
2025 ਦੀਆਂ ਚੋਣਾਂ
ਸ਼ਹਿਰ-ਵਿਆਪੀ ਆਮ ਚੋਣਾਂ
ਅਗਾਊਂ ਵੋਟਿੰਗ | ਆਮ ਚੋਣਾਂ
ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025ਚੋਣ ਦਿਹਾੜਾ ਤੋਂ ਪਹਿਲਾਂ ਵਿਅਕਤੀਗਤ ਤੌਰ 'ਤੇ ਅਗਾਊਂ ਵੋਟ ਪਾਓ!
ਆਪਣੀ ਅਗਾਊਂ ਵੋਟਿੰਗ ਥਾਂ ਅਤੇ ਸਮਾਂ ਲੱਭੋ।
ਚੋਣ-ਦਿਵਸ
ਮੰਗਲਵਾਰ, 4 ਨਵੰਬਰ, 2025ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਸ਼ਨਿਚਰਵਾਰ, 25 ਅਕਤੂਬਰ, 2025ਆਮ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋਣ ਲਈ ਚੋਣ ਬੋਰਡ ਨੂੰ ਅੰਤਮ ਦਿਨ ਅਰਜ਼ੀ ਪ੍ਰਾਪਤ ਹੋ ਜਾਣੀ ਚਾਹੀਦੀ ਹੈ।
ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)
ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)
ਸ਼ਨਿਚਰਵਾਰ, 25 ਅਕਤੂਬਰ, 2025ਚੋਣ ਬੋਰਡ (Board of Elections, BOE) ਨੂੰ ਆਮ ਚੋਣਾਂ ਵੋਟ-ਪਰਚੀ ਲਈ ਡਾਕ ਰਾਹੀਂ ਜਾਂ ਔਨਲਾਈਨ ਪੋਰਟਲ ਰਾਹੀਂ ਅਰਜ਼ੀ ਜਾਂ ਅਰਜ਼ੀ ਪੱਤਰ ਭੇਜਣ ਦਾ ਅੰਤਮ ਦਿਨ।
ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਵਿਅਕਤੀਗਤ)
ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਵਿਅਕਤੀਗਤ)
ਸੋਮਵਾਰ, 3 ਨਵੰਬਰ, 2025ਆਮ ਚੋਣਾਂ ਵੋਟ-ਪਰਚੀ ਲਈ ਵਿਅਕਤੀਗਤ ਤੌਰ 'ਤੇ ਅਪਲਾਈ ਕਰਨ ਦਾ ਅੰਤਮ ਦਿਨ਼।
2ਜੀ ਮੇਅਰ ਬਹਿਸ
ਦੂਜੀ ਅਖ਼ਤਿਆਰਪ੍ਰਾਪਤ ਮੇਅਰ ਬਹਿਸ
ਬੁੱਧਵਾਰ, 22 ਅਕਤੂਬਰ, 2025ਆਪਣੀ ਵੋਟ ਪਾਉਣ ਦਾ ਫੈਸਲਾ ਲੈਣ ਤੋਂ ਪਹਿਲਾਂ ਉਮੀਦਵਾਰਾਂ ਬਾਰੇ ਰਾਏ ਕਾਇਮ ਕਰੋ। ਮੁਫ਼ਤ ਵਿੱਚ ਸਟ੍ਰੀਮ ਕਰੋ