ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟਾਂ ਪੈਣ ਦੀ ਥਾਂਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 
ਰਜਿਸਟਰ ਕਰੋ (Get Registered)​​ 

ਵੋਟ ਪਾਉਣ ਲਈ ਰਜਿਸਟਰ ਕਰਨਾ​​ 

ਵੋਟ ਪਾਉਣ ਲਈ ਰਜਿਸਟਰ ਕਰਨ ਨੂੰ ਅਸਾਨ ਬਣਾਉਣ ਲਈ NYC Votes ਨੇ TurboVote ਨਾਲ ਭਾਈਵਾਲੀ ਕੀਤੀ ਹੈ! ਰਜਿਸਟ੍ਰੇਸ਼ਨ ਕਰਨ ਵਿੱਚ ਸਿਰਫ਼ 5 ਮਿੰਟ ਲੱਗਦੇ ਹਨ।​​ 

ਰਜਿਸਟਰ ਕਰੋ (Get Registered)​​ 
ਪੈਸਿਆਂ ਨਾਲ ਭਰੇ ਦੋ ਜਾਰ ਅਤੇ ਵਿਚਕਾਰ ਇੱਕ ਵੱਲ ਇਸ਼ਾਰਾ ਕਰਦਾ ਹੋਇਆ ਇੱਕ ਤੀਰ​​ 

ਮੈਚਿੰਗ ਫ਼ੰਡ ਪ੍ਰੋਗਰਾਮ​​ 

NYC ਦਾ ਮੈਚਿੰਗ ਫੰਡ ਪ੍ਰੋਗਰਾਮ, ਵੋਟਰਾਂ ਦੇ ਯੋਗਦਾਨ ਨੂੰ 1 ਤੋਂ 8 ਬਣਾ ਕੇ ਦਿੰਦਾ ਹੈ। ਇਸ ਬਾਰੇ ਜਾਣੋ ਕਿ ਇਹ ਸਿਟੀ ਦੀਆਂ ਚੋਣਾਂ ਨੂੰ ਬਿਹਤਰ ਬਣਾਉਣ ਵਿੱਚ ਕਿਵੇਂ ਮਦਦ ਕਰਦਾ ਹੈ।​​  

ਪ੍ਰੋਗਰਾਮ ਬਾਰੇ​​ 
ਕੈਮਰੇ ਵੱਲ ਦੇਖਦੇ ਹੋਏ ਮੁਸਕਰਾਉਂਦੀ ਇੱਕ ਮਹਿਲਾ​​ 

ਤੁਹਾਡੇ ਵੋਟਿੰਗ ਦੇ ਹੱਕ​​ 

ਕਿਸੇ ਵੀ ਚੋਣ ਵਿੱਚ ਆਪਣੀ ਵੋਟ ਪਾਉਣ ਤੋਂ ਪਹਿਲਾਂ, ਵੋਟਰ ਵਜੋਂ ਆਪਣੇ ਹੱਕਾਂ ਬਾਰੇ ਜਾਣੋ।​​ 

ਵੋਟਰ ਵਜੋਂ ਆਪਣੇ ਹੱਕਾਂ ਬਾਰੇ ਜਾਣੋ​​ 
ਵੋਟਰਾਂ ਦਾ ਇੱਕ ਸੰਗ੍ਰਹਿ​​ 

ਪ੍ਰੋਗਰਾਮ ਵਿੱਚ ਸ਼ਾਮਲ ਹੋਵੇ​​ 

ਤੁਸੀਂ ਸਿਟੀ ਦੇ ਲੋਕਰਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੋ ਅਤੇ ਆਪਣੇ ਭਾਈਚਾਰੇ ਨੂੰ ਵੋਟ ਪਾਉਣ ਵਿੱਚ ਮਦਦ ਕਰ ਰਹੇ ਹੋ। ਵੋਟਿੰਗ ਬਾਰੇ ਪ੍ਰਚਾਰ ਵਿੱਚ ਮਦਦ ਕਰਨ ਲਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇ।​​ 

ਵੋਟ ਜ਼ਰੂਰ ਪਾਓ​​ 

ਅਕਸਰ ਪੁੱਛੇ ਜਾਣ ਵਾਲ਼ੇ ਸੁਆਲ​​ 

ਕੀ ਮੈਨੂੰ ਪਤਾ ਲੱਗੇਗਾ ਕਿ ਚੋਣ-ਦਿਵਸ 'ਤੇ ਕੌਣ ਜਿੱਤਿਆ ਹੈ?​​ 

ਹੋ ਸਕਦਾ ਹੈ, ਪਰ ਜੇ ਸਾਨੂੰ ਕੁਝ ਹਫ਼ਤੇ ਉਡੀਕ ਕਰਨੀ ਪੈਂਦੀ ਹੈ, ਤਾਂ ਹੈਰਾਨ ਨਾ ਹੋਵੋ। ਚੋਣਾਂ ਬਾਰੇ ਬੋਰਡ, ਚੋਣ-ਦਿਵਸ ਤੋਂ ਸੱਤ ਦਿਨ ਬਾਅਦ ਤੱਕ ਪੋਸਟਲ ਵੋਟ-ਪਰਚੀਆਂ ਪ੍ਰਾਪਤ ਕਰ ਸਕਦਾ ਹੈ, ਇਸ ਲਈ ਸਾਰੀਆਂ ਵੋਟ-ਪਰਚੀਆਂ ਮਿਲਣ ਤੱਕ ਕੁਝ ਬੰਸਾਂ ਦੇ ਨਤੀਜਿਆਂ ਬਾਰੇ ਪਤਾ ਨਹੀਂ ਲੱਗ ਸਕਦਾ।​​ 

ਕੀ ਮੈਂ ਡਾਕ ਰਾਹੀਂ ਵੋਟ ਪਾ ਸਕਦਾ/ਸਕਦੀ ਹਾਂ?​​ 

ਹਾਂ, ਸਾਰੇ ਨਿਊਯਾਰਕ ਵਾਸੀ ਹੁਣ ਹਰ ਚੋਣ ਵਿੱਚ ਡਾਕ ਰਾਹੀਂ ਵੋਟ ਪਾ ਸਕਦੇ ਹਨ, ਇਸ ਲਈ ਕੋਈ ਕਾਰਨ ਦੇਣ ਦੀ ਲੋੜ ਨਹੀਂ।​​  

ਡਾਕ ਰਾਹੀਂ ਵੋਟ ਪਾਉਣ ਬਾਰੇ ਹੋਰ ਜਾਣੋ।​​  

ਮੈਂ ਵੋਟ ਕਿੱਥੇ ਪਾਵਾਂ?​​ 

ਤੁਸੀਂ ਚੋਣ ਦਿਹਾੜੇ 'ਤੇ ਤੁਹਾਡੀ ਵੋਟਾਂ ਪੈਣ ਦੀ ਥਾਂ ਵਿਖੇ, ਤੁਹਾਡੀ ਅਗਾਊਂ ਵੋਟਿੰਗ ਦੀ ਵੋਟਾਂ ਪੈਣ ਦੀ ਥਾਂ ਵਿਖੇ ਆਪ ਜਾਕੇ ਜਾਂ ਡਾਕ ਵੋਟ-ਪਰਚੀ ਨਾਲ ਘਰੋਂ ਵੋਟ ਪਾ ਸਕਦੇ ਹੋ।​​  

ਵੋਟ ਪਾਉਣ ਬਾਰੇ ਜਾਣਕਾਰੀ ਹਾਸਲ ਕਰੋੋ।​​ 

NYC Votes ਬਾਰੇ​​ 

NYC Votes New York City ਚੋਣ-ਪ੍ਰਚਾਰ ਸਬੰਧੀ ਫ਼ਾਇਨਾਂਸ ਬੋਰਡ (New York City Campaign Finance Board), ਜੋ ਕਿ ਇੱਕ ਸੁਤੰਤਰ ਸ਼ਹਿਰੀ ਏਜੰਸੀ ਹੈ, ਵਲੋਂ ਪਹਿਲ ਕੀਤੀ ਗਈ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਥਾਨਕ ਚੋਣਾਂ ਨਿਰਪੱਖ, ਸਮੁੱਚੀਆਂ ਅਤੇ ਸਪਸ਼ਟ ਹਨ।ਅਸੀਂ ਵੋਟਰਾਂ ਅਤੇ ਉਮੀਦਵਾਰਾਂ ਵਿਚਕਾਰ ਬਰਾਬਰੀ ਨਾਲ ਭਾਈਵਾਲੀ ਨੂੰ ਉਤਸਾਹ ਦਿੰਦੇ ਹਾਂ, ਤਾਂਜੋ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਚੁਣੇ ਹੋਏ ਅਫ਼ਸਰ ਸਾਡੀ ਸ਼ਹਿਰੀ ਵੰਨ-ਸੁਵੰਨਤਾ ਅਤੇ ਸਾਡੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੇ ਹਨ।​​  

ਸਾਡੇ ਕੰਮ ਬਾਰੇ ਹੋਰ ਜਾਣੋ​​ 

ਬਾਹਰੀ ਲਿੰਕ​​ 

ਵਾੱਲੰਟੀਅਰ​​ 

New Yorkers ਦੇ ਆਪਣੇ ਸਾਥੀ ਵਸਨੀਕਾਂ ਦੀ ਮਦਦ ਕਰੋ ਕਿ ਉਹਨਾਂ ਦੀ ਅਵਾਜ਼ ਸੁਣੀ ਜਾਏ!​​