Elections September 17, 2024

September 17, 2024

By Madonna Hernandez , Content Editor

NYC Votes ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ 2024 ਦਾ ਜਸ਼ਨ ਮਨਾਉਂਦੀ ਹੈ

NYC ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਦੀ ਅਹਿਮੀਅਤ ਕਿਉਂ ਹੈ

National Voter Registration Day 2024 (official website)  gives us a chance to reflect on the fact that NYC currently has over 5 million registered voters. That’s a lot. In fact, it’s more than some of the country's other big cities including Chicago, Houston, and Philadelphia.  Nearly 4 out of every 5 city residents are registered and eligible to cast their ballot. We’ve come a long way. But in a city of over 8 million, it’s still not enough. 

ਨਿਊਯਾਰਕ ਸਿਟੀ ਵਿੱਚ ਸ੍ਰੋਤਾਂ ਅਤੇ ਸਹਾਇਤਾ ਤੱਕ ਵੱਧ ਪਹੁੰਚ ਦੀ ਲੋੜ ਵਾਲੇ ਅਜਿਹੇ ਭਾਈਚਾਰੇ ਵੀ ਹਨ, ਜੋ ਸਿਰਫ਼ ਵੋਟਿੰਗ ਕਰਦੇ ਹਨ ਅਤੇ ਮਿਊਂਸਿਪਲ ਸ਼ਮੂਲੀਅਤ ਦੇ ਹੋਰ ਰੂਪ ਮੁਹੱਈਆ ਕਰ ਸਕਦੇ ਹਨ। ਵੋਟਰਾਂ ਤੱਕ ਪਹੁੰਚਣ ਦਾ ਪਹਿਲਾ ਪੜਾਅ ਉਹਨਾਂ ਦੀ ਰਜਿਸਟ੍ਰੇਸ਼ਨ ਕਰਨਾ ਹੈ। ਪ੍ਰੈਜ਼ੀਡੈਂਸ਼ੀਅਲ ਚੋਣ ਦਾ ਸਮਾਂ ਤੇਜ਼ੀ ਨਾਲ ਨੇੜੇ ਆਉਣ ਨਾਲ, ਦੇਸ਼ ਭਰ ਵਿੱਚ ਹੋਣ ਵਾਲੀ ਗੱਲਬਾਤ 5 ਬਰੋਜ਼ ਤੋਂ ਅਗਾਂਹ ਅਮਰੀਕਾ ਦੇ ਵਸਨੀਕਾਂ 'ਤੇ ਅਸਰ ਪਾਉਣ ਵਾਲੇ ਵਿਆਪਕ ਮੁੱਦਿਆਂ ਨੂੰ ਸਾਹਮਣੇ ਲਿਆਉਣ ਵੱਲ ਤੁਰ ਪਈ ਹੈ। 

But we can’t forget about what’s happening in our own city. Voting is the simplest way to be part of changing NYC for the better. The first way to create that change is to get more New Yorkers registered to vote.

2024 ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਕਦੋਂ ਹੈ?

September 17, 2024 is National Voter Registration Day. It’s  America’s largest nonpartisan civic holiday.  Held on a Tuesday in September every year since its inception in 2012, organizations and public figures have championed the cause, adding their voices to the thousands of participants encouraging voter registration in events nationwide  throughout the day.

NYC ਵਿੱਚ 17 ਸਿਤੰਬਰ, 2024 ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਹੈ
NYC Votes ਨਵੇਂ ਵੋਟਰ ਰਜਿਸਟਰ ਕਰ ਰਹੀ ਹੈ

How to Register to Vote in NYC this NVRD

ਕਾਸ਼, ਨਿਊਯਾਰਕ ਸ਼ਹਿਰ ਵਿੱਚ ਵੀ ਸਾਰਾ ਕੁਝ ਵੋਟ ਪਾਉਣ ਲਈ ਰਜਿਸਟਰ ਕਰਨ ਜਿੰਨਾ ਹੀ ਅਸਾਨ ਹੁੰਦਾ। 

You can register to vote online with NYC Votes and TurboVote. It takes less than 5 minutes to register to vote in NYC

You can also complete a voter registration form and mail it to the Board of Elections or visit your local office to register in person.

Or join one of the many 2024 National Voter Registration Day events happening around the city, and ask a volunteer to help you get registered!

Registering to vote is the first step in engaging with your city meaningfully. It empowers you to influence New York City’s elected leaders on the issues that really matter to you: the cost of rent, access to basic resources, effective public transportation, and education. 

If you’re having any trouble getting registered, NYC Votes is here to help!

NYC 2024 ਦੀ ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼

We all have a lot going on, and election dates in NYC can be easy to lose track of, but here's one to remember: the deadline to register to vote in New York City is October 26, 2024. 

The first day of early voting in NYC is also the last day to register to vote in the upcoming 2024 election.

ਪਰ ਇੱਕ ਵਾਰੀ ਜਦੋਂ ਤੁਸੀਂ ਵੋਟ ਪਾਉਣ ਲਈ ਰਜਿਸਟਰ ਕਰਾ ਲੈਂਦੇ ਹੋ, ਤਾਂ ਤੁਹਾਨੂੰ ਆਪਣੀ ਵੋਟ-ਪਰਚੀ ਪਾਉਣ ਤੋਂ ਪਹਿਲਾਂ ਇਸ ਬਾਰੇ ਬਹੁਤਾ ਨਹੀਂ ਸੋਚਣਾ ਪੈਣਾ।

ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਕੀ ਹੈ?

ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਕਾਉਂਟੀ ਭਰ ਵਿੱਚ ਵੋਟਰ ਰਜਿਸਟ੍ਰੇਸ਼ਨ ਅਤੇ ਸ਼ਮੂਲੀਅਤ ਵਧਾਉਣ ਲਈ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਅਤੇ ਪ੍ਰੋਗਰਾਮਾਂ ਨਾਲ ਨੈਸ਼ਨਲ ਕਾੱਲ ਟੂ ਐਕਸ਼ਨ ਵੀ ਹੈ। ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਹੱਕਦਾਰ ਨਾਗਰਿਕ ਸਾਡੇ ਲੋਕਰਾਜ ਦੇ ਬੁਨਿਆਦੀ ਹਿੱਸੇ ਵਿੱਚ ਹਿੱਸਾ ਲੈ ਸਕਦੇ ਹਨ।  ਰਜਿਸਟ੍ਰੇਸ਼ਨ ਉਸ ਅਮਲ ਦੀ ਸ਼ੁਰੂਆਤ ਹੈ। 

NVRD was established in 2012 by a coalition of non-profit organizations and civic groups to address gaps in voter registration and to encourage civic engagement. About 2000 civic organizations around the country helped launch the first National Voter Registration Day. Notable figures in sports, entertainment, and politics added their voices to the thousands of volunteers working on the ground to encourage voter registration. The nationwide coalition shares graphics for social media posts, field resources, logo merchandise, and coordinates fundraising and volunteer efforts.

ਦੇਸ਼ ਭਰ ਵਿਚਲੀਆਂ ਕਈ ਸੰਸਥਾਵਾਂ ਵਲੋਂ NVRD ਤਾਲਮੇਲ ਕਰਨ ਦੀ ਇੱਕ ਕੋਸ਼ਿਸ਼ ਹੈ, ਹਾਲਾਂਕਿ NYC Votes ਵਰਗੇ ਸਥਾਨਕ ਸਮੂਹ ਸਿੱਧਿਆਂ ਵੋਟਰਾਂ ਦੀ ਗੱਲ ਸੁਣਨ ਅਤੇ ਅਤੇ NYC ਦੇ ਵਿਸ਼ੇਸ਼ ਸ੍ਰੋਤ ਸਾਂਝੇ ਕਰਨ ਲਈ ਆਪਣੇ ਖ਼ੁਦ ਦੇ ਭਾਈਚਾਰਿਆਂ ਨੂੰ ਤਿਆਰ ਕਰਨ ਦੀ ਅਗਵਾਈ ਕਰਦੇ ਹਨ।

4 ਵਿੱਚੋਂ 1 ਸ਼ਖ਼ਸ ਵੋਟ ਪਾਉਣ ਲਈ ਰਜਿਸਟਰਡ ਨਹੀਂ ਹਨ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਜਾਂ ਨਹੀਂ
NVRD 2024 ਸੋਸ਼ਲ ਮੀਡੀਆ ਟੂਲਕਿਟ ਗ੍ਰਾਫਿਕ

2024 ਵਿੱਚ NYC ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਵਿੱਚ ਸ਼ਾਮਿਲ ਹੋਣ ਦੇ ਤਰੀਕੇ

ਭਾਵੇਂ ਤੁਸੀਂ ਪਹਿਲਾਂ ਤੋਂ ਹੀ ਰਜਿਸਟਰਡ ਹੋ ਜਾਂ ਸਿਰਫ਼ ਆਪਣੇ ਜਾਣਕਾਰ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ, ਇਸ ਕੰਮ ਵਿੱਚ ਸ਼ਾਮਿਲ ਹੋਣ ਦੇ ਬਹੁਤ ਸਾਰੇ ਤਰੀਕੇ ਹਨ। 

You can help by organizing or participating in local voter registration drives at community centers, libraries, and schools. Or join us at one of our NYC Votes volunteer events

Gently nudging your neighbors and friends, and family to check their voter registration status or register to vote can’t hurt either. 

Collaborating with local organizations that focus on voter education and outreach (like us!)  can help ensure more people are informed about their voting rights.

NYC 2024 ਵੋਟਰ ਰਜਿਸਟ੍ਰੇਸ਼ਨ ਪ੍ਰੋਗਰਾਮ

A History of Voting in NYC

In honor of National Voter Registration Day this year, let’s take a closer look at the history of voting in New York City.

  1. ਸਿਟੀ ਭਰ ਵਿਚਲਾ ਪਹਿਲਾ ਚੋਣ ਅਲਰਟ
    NYC ਨੇ ਮੇਅਰ ਸਮੇਤ ਸਥਾਨਕ ਨੇਤਾਵਾਂ ਲਈ ਨਾਗਰਿਕਾਂ ਦੀ ਵੋਟਿੰਗ ਨਾਲ ਆਪਣੀ ਪਹਿਲੀ ਮਿਊਂਸਿਪਲ ਚੋਣ 1665 ਵਿੱਚ ਕਰਵਾਈ ਸੀ।
  2. 1965 ਦਾ ਵੋਟਿੰਗ ਦੇ ਹੱਕ ਬਾਰੇ ਕਾਨੂੰਨ
    NYC ਵਿੱਚ ਇਸ ਫ਼ੈਡਰਲ ਕਾਨੂੰਨ ਦਾ ਖ਼ਾਸ ਤੌਰ 'ਤੇ ਬਰੁਕਲਿਨ, ਬ੍ਰੌਂਕਸ ਅਤੇ ਮੈਨਹਟਨ ਵਿੱਚ ਬਹੁਤ ਅਹਿਮ ਅਸਰ ਸੀ, ਜਿਸ ਨਾਲ ਉਸ ਸਮੇਂ ਬਹੁਤ ਹੀ ਘੱਟ ਵੋਟਰ ਰਜਿਸਟ੍ਰੇਸ਼ਨ ਦਰਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੀ ਸੀ।
  3. ਨੌਜਵਾਨਾਂ ਦੀ ਵੋਟ
    1971 ਵਿੱਚ, ਨਿਊਯਾਰਕ ਵਿੱਚ ਵੋਟਿੰਗ ਦੀ ਉਮਰ 21 ਤੋਂ 18 ਸਾਲ ਕਰ ਦਿੱਤੀ ਗਈ ਸੀ।
  4. ਹੇ, ਇਹ ਅਸੀਂ ਹਾਂ!
    1988ਵਿੱਚ, ਚੋਣ ਵਿੱਚ ਹਿੱਸਾ ਲੈਣ ਵਿੱਚ ਆਉਣ ਵਾਲੀਆਂ ਲਈ ਰੁਕਾਵਟਾਂ ਦੂਰ ਕਰਨ ਅਤੇ ਸ਼ਹਿਰ ਦੀ ਸਿਆਸਤ ਵਿੱਚ ਪਾਰਦਰਸ਼ਿਤਾ ਨੂੰ ਉਤਸਾਹ ਦੇਣ ਲਈ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਬਣਾਇਆ ਗਿਆ ਸੀ। ਅਸੀਂ ਉਦੋਂ ਤੋਂ ਸਾਫ਼-ਸੁਥਰੇ ਮੁਕਾਬਲੇ ਲਈ ਸੰਘਰਸ਼ ਕਰ ਰਹੇ ਹਾਂ!

As November approaches, New Yorkers have an opportunity to shape our future. Voting is not just a right. It’s a powerful tool for driving change on the issues that matter most to this city and holding our elected leaders accountable to our communities. By first registering and then making a plan to vote in the upcoming election, you help ensure that our values are represented by those who represent us. Let’s put that registration to good use and get every registered NYC voter to the polls this November!

NYC Votes 'ਤੇ ਹਮੇਸ਼ਾ ਵੋਟਰ ਰਜਿਸਟ੍ਰੇਸ਼ਨ ਦਿਵਸ ਹੀ ਹੁੰਦਾ ਹੈ!

NYC Votes 'ਤੇ ਹਮੇਸ਼ਾ ਵੋਟਰ ਰਜਿਸਟ੍ਰੇਸ਼ਨ ਦਿਵਸ ਹੀ ਹੁੰਦਾ ਹੈ!

Related News