ਸਿਟੀ ਕੌਂਸਲ, ਨਿਊਯਾੱਰਕ ਸਿਟੀ ਦੀ ਸਰਕਾਰ ਦੀ ਵਿਧਾਨਕ ਜਾਂ ਕਾਨੂੰਨ ਬਣਾਉਣ ਵਾਲੀ ਬ੍ਰਾਂਚ ਹੈ। ਕੌਂਸਲ ਮੈਂਬਰ ਬਿਲ ਪੇਸ਼ ਕਰਦੇ ਹਨ ਅਤੇ ਵੋਟ ਦਿੰਦੇ ਹਨ, ਸਿਟੀ ਦੇ ਬਜਟ ਬਾਰੇ ਗੱਲਬਾਤ ਕਰਦੇ ਅਤੇ ਮੰਜ਼ੂਰੀ ਦਿੰਦੇ ਹਨ, ਸਿਟੀ ਏਜੰਸੀਆਂ ਦੀ ਨਿਗਰਾਨੀ ਕਰਦੇ ਹਨ, ਅਤੇ ਜ਼ਮੀਨ ਦੀ ਵਰਤੋਂ ਬਾਰੇ ਫ਼ੈੈਸਲੇ ਲੈਂਦੇ ਹਨ।

ਵੋਟ ਪੈਣ ਦੀਆਂ ਥਾਵਾਂ ਦੇ

ਵੋਟ-ਪਰਚੀ 'ਤੇ ਹੋਰ ਦਫ਼ਤਰ

ਸਿਟੀ ਕੌਂਸਲ ਤੋਂ ਅਲਾਵਾ, ਤੁਹਾਡੀ ਸਿਆਸੀ ਪਾਰਟੀ ਅਤੇ ਜਿੱਥੇ ਤੁਸੀਂ ਰਹਿੰਦੇ ਨੂੰ ਧਿਆਨ ਵਿੱਚ ਰੱਖਦਿਆਂ ਤੁਹਾਡੀ ਵੋਟ-ਪਰਚੀ 'ਤੇ ਹੋਰ ਗ਼ੈਰ-ਸ਼ਹਿਰੀ ਦਫ਼ਤਰ ਹੋ ਸਕਦੇ ਹਨ:

  • ਡਿਸਟ੍ਰਿਕਟ ਅਟਾੱਰਨੀ
  • ਸਿਵਿਲ ਕੋਰਟ
  • ਅਦਾਲਤੀ ਸਮਾਗਮ ਲਈ ਡੈਲੀਗੇਟ
  • ਅਦਾਲਤੀ ਸਮਾਗਮ ਲਈ ਬਦਲਵੇਂ ਡੈਲੀਗੇਟ/ਨੁਮਾਇੰਦਾ
  • ਕਾਉਂਟੀ ਕਮੇਟੀ
  • ਡਿਸਟ੍ਰਿਕਟ ਲੀਡਰ

ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ

ਵੋਟਰ ਗਾਈਡ ਬਾਰੇ

ਇਹ NYC ਦੀਆਂ ਅਖ਼ਤਿਆਰਪ੍ਰਾਪਤ ਨਵੰਬਰ 2023 ਦੀਆਂ ਆਮ ਚੋਣਾਂ ਦੀ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ। ਉਮੀਦਵਾਰ ਨੇ NYC Votes ਵਾਸਤੇ ਇਸ ਗਾਈਡ ਲਈ ਪ੍ਰੋਫ਼ਾਈਲਸ ਅਤੇ ਫੋਟੋਆਂ ਜਮ੍ਹਾ ਕਰਾਈਆਂ ਹਨ, ਜਿਹਨਾਂ ਵਿੱਚੋਂ ਸਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਵਧੀਆ ਜਾਣਕਾਰੀ ਅਨੁਸਾਰ ਉਪਲਬਧ ਕਰਾਈ ਗਈ ਜਾਣਕਾਰੀ ਬਿਲਕੁਲ ਸਹੀ ਹੈ।ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ NYC Votes ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ।ਇਸ ਗਾਈਡ ਉਹ ਸਾਰੇ ਉਮੀਦਵਾਰ ਸ਼ਾਮਿਲ ਹਨ, ਜਿਹਨਾਂ ਨੇ NYC Votes ਲਈ ਪ੍ਰੋਫਾਈਲ ਜਮ੍ਹਾ ਕਰਾਏ ਸਨ ਅਤੇ ਛਪਣ ਦੇ ਸਮੇਂ ਇਹਨਾਂ ਦੀ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।

ਬਾਹਰੀ ਲਿੰਕ

ਮੇਰੀ ਚੋਣ ਵਾਲ਼ੀ ਥਾਂ ਲੱਭੋ

BOE ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ

ਮੇਰੀ ਚੋਣ ਵਾਲ਼ੀ ਥਾਂ ਲੱਭੋ

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ | ਸਿਟੀ ਕੌਂਸਲ ਡਿਸਟ੍ਰਿਕਟ 44ਵਿਸ਼ੇਸ਼ ਚੋਣ

    ਸ਼ਨਿਚਰਵਾਰ, 15 ਮਾਰਚ, 2025 - ਐਤਵਾਰ, 23 ਮਾਰਚ, 2025
  • ਵਿਸ਼ੇਸ਼ ਚੋਣ ਦਿਹਾੜਾ | ਸਿਟੀ ਕੌਂਸਲ ਡਿਸਟ੍ਰਿਕਟ 44

    Tue, March 25, 2025
  • ਅਗਾਊਂ ਵੋਟਿੰਗ | ਸਿਟੀ ਕੌਂਸਲ ਡਿਸਟ੍ਰਿਕਟ 51ਵਿਸ਼ੇਸ਼ ਚੋਣ

    ਸ਼ਨਿਚਰਵਾਰ, 19 ਅਪ੍ਰੈਲ, 2025 - ਐਤਵਾਰ, 27 ਅਪ੍ਰੈਲ, 2025
  • ਵਿਸ਼ੇਸ਼ ਚੋਣ ਦਿਹਾੜਾ | ਸਿਟੀ ਕੌਂਸਲ ਡਿਸਟ੍ਰਿਕਟ 51

    ਮੰਗਲਵਾਰ, 29 ਅਪ੍ਰੈਲ, 2025