ਆਪਣੇ ਉਮੀਦਵਾਰ ਚੁਣੋ
ਆਪਣੀ ਵੋਟ-ਪਰਚੀ 'ਤੇ ਉਮੀਦਵਾਰ ਵੇਖਣ ਲਈ ਆਪਣਾ ਪਤਾ ਭਰੋ।ਤੁਸੀਂ ਉਹਨਾਂ ਦੇ ਪ੍ਰੋਫ਼ਾਈਲ ਦਾ ਜਾਇਜ਼ਾ ਲੈ ਸਕਦੇ ਹੋ, ਆਪਣੀ ਚੋਣ ਬਣਾਓ ਅਤੇ ਫਿਰ ਆਪਣੀ ਵੋਟਾਂ ਪੈਣ ਦੀ ਥਾਂ ਲਈ ਆਪਣੇ ਨਾਲ ਲਿਜਾਣ ਵਾਸਤੇ ਆਪਣੀ ਸੂਚੀ ਸੇਵ ਕਰੋ!
ਤੁਹਾਡੀ ਪ੍ਰਮੁੱਖ ਵੋਟ-ਪਰਚੀ 'ਤੇ ਚੋਣ
ਉਹਨਾਂ ਦੀਆਂ ਪ੍ਰਮੁੱਖ ਚੋਣਾਂ ਵਿੱਚ ਵੋਟ ਪਾਉਣ ਲਈ, ਤੁਹਾਡਾ ਕਿਸੇ ਸਿਆਸੀ ਪਾਰਟੀ ਨਾਲ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਪਾਰਟੀ ਦੀ ਰਜਿਸਟ੍ਰੇਸ਼ਨ ਬਦਲਣ ਦੀ ਅੰਤਮ-ਤਾਰੀਖ਼ 14 ਫ਼ਰਵਰੀ, 2023 ਸੀ। ਤੁਸੀਂ ਜਿਹੜੇ ਉਮੀਦਵਾਰਾਂ ਨੂੰ ਵੋਟ ਪਾਓਗੇ, ਉਹਨਾਂ ਨੂੰ ਵੇਖਣ ਲਈ ਹੇਠਾਂ ਆਪਣੀ ਪਾਰਟੀ ਚੁਣੋ।
ਵਧਾਈਆਂ!
ਤੁਸੀਂ ਵੋਟ ਪਾਉਣ ਲਈ ਤਿਆਰ ਹੋ
ਪਰ ਉਡੀਕ ਕਰੋ, ਤੁਹਾਡਾ ਕੰਮ ਪੂਰਾ ਨਹੀਂ ਹੋਇਆ।
ਜਾਂ ਆਪਣੀਆਂ ਚੋਣਾਂ ਸੇਵ ਕਰਨ ਵਾਸਤੇ ਇੱਕ ਸਕ੍ਰੀਨਸ਼ੌਟ ਲੈਣ ਲਈ।
ਵੋਟ-ਪਰਚੀ 'ਤੇ ਹੋਰ ਦਫ਼ਤਰ
ਸਿਟੀ ਕੌਂਸਲ ਤੋਂ ਅਲਾਵਾ, ਤੁਹਾਡੀ ਸਿਆਸੀ ਪਾਰਟੀ ਅਤੇ ਜਿੱਥੇ ਤੁਸੀਂ ਰਹਿੰਦੇ ਨੂੰ ਧਿਆਨ ਵਿੱਚ ਰੱਖਦਿਆਂ ਤੁਹਾਡੀ ਵੋਟ-ਪਰਚੀ 'ਤੇ ਹੋਰ ਗ਼ੈਰ-ਸ਼ਹਿਰੀ ਦਫ਼ਤਰ ਹੋ ਸਕਦੇ ਹਨ:
- ਡਿਸਟ੍ਰਿਕਟ ਅਟਾੱਰਨੀ
- ਸਿਵਿਲ ਕੋਰਟ
- ਅਦਾਲਤੀ ਸਮਾਗਮ ਲਈ ਡੈਲੀਗੇਟ
- ਅਦਾਲਤੀ ਸਮਾਗਮ ਲਈ ਬਦਲਵੇਂ ਡੈਲੀਗੇਟ/ਨੁਮਾਇੰਦਾ
- ਕਾਉਂਟੀ ਕਮੇਟੀ
- ਡਿਸਟ੍ਰਿਕਟ ਲੀਡਰ
ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।
ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ