ਅਮਰੀਕਾ ਦੇ ਰਾਸ਼ਟਰਪਤੀ ਕੀ ਕਰਦੇ ਹਨ?​​ 

ਰਾਸ਼ਟਰਪਤੀ ਯੁਨਾਇਟਿਡ ਸਟੇਟਸ ਆੱਫ਼ ਅਮਰੀਕਾ ਦੀ ਸਟੇਟ ਦੇ ਮੁਖੀ ਅਤੇ ਸਰਕਾਰ ਦੋਹਾਂ ਦੇ ਮੁਖੀ ਅਤੇ ਹਥਿਆਰਬੰਦ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ ਹਨ। ਉਹ ਕਾਂਗਰਸ ਵਲੋਂ ਲਿਖੇ ਗਏ ਕਾਨੂੰਨ ਲਾਗੂ ਕਰਨ ਅਤੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਅਤੇ ਫ਼ੈਡਰਲ ਏਜੰਸੀਆਂ ਦੇ ਮੁਖੀਆਂ ਨੂੰ ਨਿਯੁਕਤ ਕਰਨ ਲਈ ਵੀ ਜ਼ਿੰਮੇਵਾਰ ਹਨ। ਉਹਨਾਂ ਨੂੰ ਸਮਝੌਤੇ ਲਈ ਗੱਲਬਾਤ ਕਰਨ ਅਤੇ ਸਮਝੌਤਿਆਂ 'ਤੇ ਦਸਤਖ਼ਤ ਕਰਨ, ਪ੍ਰਸ਼ਾਸਨੀ ਆਦੇਸ਼ ਜਾਰੀ ਕਰਨ ਅਤੇ ਫ਼ੈਡਰਲ ਜੁਰਮਾਂ ਲਈ ਦਿੱਤੀ ਗਈ ਮਾਫ਼ੀ ਦੀ ਮਿਆਦ ਵਧਾਉਣ ਦਾ ਅਖ਼ਤਿਆਰ ਹੈ।​​ 

ਚੁਣੇ ਗਏ ਦਫ਼ਤਰਾਂ ਬਾਰੇ ਹੋਰ ਜਾਣੋ​​ 

ਤੁਹਾਡੀ ਵੋਟ-ਪਰਚੀ 'ਤੇ ਉਮੀਦਵਾਰ​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

BOE ਦੀ ਵੈੱਬਸਾਈਟ 'ਤੇ ਜਾਓ ਅਤੇ ਆਪਣੀ ਪੋਲਿੰਗ ਥਾਂ ਲੱਭਣ ਲਈ ਆਪਣਾ ਪਤਾ ਦਰਜ ਕਰੋ।​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਮੁੱਖ ਤਾਰੀਖ਼ਾਂ​​ 

  • ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ​​ 

    ਮੰਗਲਵਾਰ, 16 ਸਿਤੰਬਰ, 2025​​ 
  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 25 ਅਕਤੂਬਰ, 2025​​