ਰਾਜ ਵਿਧਾਨ ਸਭਾ ਕੀ ਹੁੰਦਾ ਹੈ?
ਰਾਜ ਵਿਧਾਨ-ਸਭਾ ਦੇ ਮੈਂਬਰ ਦੋ ਸਾਲਾਂ ਦੀ ਮਿਆਦ ਪੂਰੀ ਕਰਦੇ ਹਨ, ਕਾਨੂੰਨ ਬਾਰੇ ਵੋਟਿੰਗ ਕਰਦੇ ਹਨ, ਰਾਜ ਦੇ ਖ਼ਰਚਿਆਂ ਨੂੰ ਮੰਜ਼ੂਰੀ ਦਿੰਦੇ ਹਨ, ਅਤੇ ਗਵਰਨਰ ਦੇ ਵੀਟੋ 'ਤੇ ਵੋਟ ਪਾਉਂਦੇ ਹਨ।
ਤੁਹਾਡੀ ਵੋਟ-ਪਰਚੀ 'ਤੇ ਉਮੀਦਵਾਰ
ਉਸ ਪਾਰਟੀ ਦੀਆਂ ਪ੍ਰਮੁੱਖ ਚੋਣਾਂ ਵਿੱਚ ਵੋਟ ਪਾਉਣ ਲਈ, ਤੁਹਾਨੂੰ ਕਿਸੇ ਸਿਆਸੀ ਪਾਰਟੀ ਨਾਲ ਜ਼ਰੂਰ ਰਜਿਸਟਰ ਹੋਣਾ ਚਾਹੀਦਾ ਹੈ। ਹੇਠਾਂ ਸਿਰਫ਼ ਪ੍ਰਮੁੱਖ ਚੋਣਾਂ ਕਰਾਉਣ ਵਾਲੀਆਂ ਪਾਰਟੀਆਂ ਦੀ ਸੂਚੀ ਦਿੱਤੀ ਗਈ ਹੈ।
ਆਪਣੀ ਪਾਰਟੀ ਦੀ ਮਾਨਤਾ ਦਾ ਪਤਾ ਲਾਓYou must remove selection(s) from your ballot plan to add this candidate.
ਮਾਈ ਬੈਲੇਟ (ਵੋਟ-ਪਰਚੀ) ਪਲਾਨ 'ਤੇ ਜਾਓ
ਬੰਦ ਕਰੋ