NYC Mayoral Debates — Oct 16 & 22!​​  See candidates go head-to-head.​​  ਕਿਵੇਂ ਦੇਖਿਆ ਜਾਵੇ​​ .​​  

See Your Candidates​​ 

ਆਪਣੀ ਵੋਟ-ਪਰਚੀ 'ਤੇ ਉਮੀਦਵਾਰਾਂ ਨੂੰ ਵੇਖਣ ਲਈ ਆਪਣਾ ਪਤਾ ਭਰੋ। ਤੁਸੀਂ ਉਹਨਾਂ ਦੇ ਪ੍ਰੋਫ਼ਾਈਲ ਦਾ ਜਾਇਜ਼ਾ ਲੈ ਸਕਦੇ ਹੋ, ਜਿੱਥੇ ਹਰ ਉਮੀਦਵਾਰ ਆਪਣੇ ਮੁੱਦਿਆਂ 'ਤੇ ਕਾਇਮ ਰਹਿੰਦਾ ਹੈ।​​ 

ਉਮੀਦਵਾਰਾਂ ਦੀ ਤੁਲਨਾ ਕਰਨੀ​​ 

ਅਸੀਂ ਉਮੀਦਵਾਰਾਂ ਨੂੰ ਉਹਨਾਂ ਅੱਠ ਮੁੱਦਿਆਂ ਬਾਰੇ ਆਪਣਾ ਨਜ਼ਰੀਆ ਸਾਂਝਾ ਕਰਨ ਲਈ ਕਿਹਾ ਹੈ, ਜਿਹਨਾਂ ਬਾਰੇ ਕਵਿਨਪੀਆਕ ਯੂਨੀਵਰਸਿਟੀ ਦੀਆਂ ਹਾਲੀਆ ਚੋਣ ਵਿੱਚ ਨਿਊਯਾਰਕ ਦੇ ਵਸਨੀਕਾਂ ਨੇ ਉਹਨਾਂ ਮੁੱਦਿਆਂ ਨੂੰ ਸਭ ਤੋਂ ਅਹਿਮ ਦੱਸਿਆ ਸੀ। ਇਹਨਾਂ ਮੁੱਦਿਆਂ ਬਾਰੇ ਉਮੀਦਵਾਰਾਂ ਦੀ ਰਾਇ ਦੀ ਤੁਲਨਾ ਕਰਨ ਲਈ ਆਪਣੀ ਵੋਟ-ਪਰਚੀ 'ਤੇ ਉਹਨਾਂ 'ਤੇ ਨਜ਼ਰ ਮਾਰੋ:​​ 

  • ਕਿਫ਼ਾਇਤੀ ਰਿਹਾਇਸ਼​​ 
  • ਅਪਰਾਧ​​ 
  • ਇਮੀਗ੍ਰੇਸ਼ਨ​​ 
  • ਬੇਘਰਤਾ​​ 
  • ਮਹਿੰਗਾਈ​​ 
  • ਬਿਹਤਰੀਨ ਸਕੂਲ​​ 
  • ਨਸਲੀ ਨਾਬਰਾਬਰੀ​​ 
  • ਸਿਹਤ-ਸੰਭਾਲ​​ 

ਵੋਟਰ ਗਾਈਡ ਬਾਰੇ​​ 

ਇਹ NYC ਦੀ ਅਖ਼ਤਿਆਰਪ੍ਰਾਪਤ ਮਾਰਚ 2025 ਦੀ ਵਿਸ਼ੇਸ਼ ਚੋਣ ਬਾਰੇ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ। ਇਸ ਗਾਈਡ ਵਿਚਲੇ ਜਿਹੜੇ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਵਲੋਂ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਵਿਚ ਜਮ੍ਹਾ ਕਰਾਈਆ ਗਈਆਂ ਸੀ, ਉਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਬਿਹਤਰੀਨ ਜਾਣਕਾਰੀ ਅਨੁਸਾਰ ਮੁਹੱਈਆ ਕਰਾਈ ਗਈ ਜਾਣਕਾਰੀ ਬਿਲਕੁਲ ਠੀਕ ਹੈ। ਉਮੀਦਵਾਰ ਦੇ ਬਿਆਨਾਂ ਵਿੱਚ ਦਰਸਾਏ ਗਏ ਵਿਚਾਰ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਗਾਈਡ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੀ ਸੂਚੀ ਦਿੱਤੀ ਗਈ ਹੈ, ਛਪਾਈ ਸਮੇਂ ਜਿਹਨਾਂ ਦਾ ਨਾਂ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟਾਂ ਪੈਣ ਦੀ ਥਾਂਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਮੁੱਖ ਤਾਰੀਖ਼ਾਂ​​ 

  • First Official Mayoral Debate​​ 

    Thu, October 16, 2025​​ 
  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • Second Official Mayoral Debate​​ 

    Wed, October 22, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​