NYC ਲਈ 2024 ਵਿੱਚ ਬਹੁਤ ਕੁਝ ਦਾਅ 'ਤੇ ਹੈ!​​ 

ਮਾਸਕ ਪਾਈ ਇੱਕ ਔਰਤ ਦੀ ਫੋਟੋ, ਜੋ ਵੋਟ ਪਾਉਣ ਲਈ ਕਹਿੰਦੀ ਹੈ।​​ 

"ਮੈਨੂੰ ਪੱਕਾ ਭਰੋਸਾ ਹੈ ਕਿ ਦੁਨੀਆ ਵਿਚਲਾ ਹਰ ਸ਼ਖ਼ਸ ਇਸ ਦੁਨੀਆ ਵਿੱਚ ਫ਼ਰਕ ਲਿਆ ਸਕਦਾ ਹੈ ਅਤੇ ਅਜਿਹਾ ਕਰਨ ਦਾ ਇੱਕੋ ਇੱਕ ਤਰੀਕਾ ਹੈ, ਵੋਟ ਪਾਉਣਾ।" -@risaxu​​ 

ਵੋਟ-ਪਰਚੀ 'ਤੇ ਦਫ਼ਤਰ​​ 

5 ਨਵੰਬਰ ਦੀਆਂ ਆਮ ਚੋਣਾਂ​​ 

ਇੱਥੇ ਦਿੱਤਾ ਗਿਆ ਹੈ ਕਿ 5 ਨਵੰਬਰ ਦੀਆਂ ਆਮ ਚੋਣਾਂ ਵਿੱਚ ਵੋਟ-ਪਰਚੀ 'ਤੇ ਕਿਹੜਾ ਦਫ਼ਤਰ ਹੋਏਗਾ: ਅਮਰੀਕੀ ਸੈਨੇਟ, ਅਮਰੀਕੀ ਹਾਉਸ, ਰਾਜ ਵਿਧਾਨ ਸਭਾ, ਰਾਜ ਸੈਨੇਟ, ਸਰੋਗੇਟ ਦੀ ਅਦਾਲਤ, ਸਿਵਿਲ ਜੱਜ ਅਦਾਲਤ।​​