2026 ਚੋਣ ਦੀਆਂ ਤਾਰੀਖ਼ਾਂ ਅਤੇ ਅੰਤਮ-ਤਾਰੀਖ਼ਾਂ
ਅਗਲਾ:
ਚੋਣ ਦਿਹਾੜੇ ਦੇ ਦਿਨ (ਵਿਸ਼ੇਸ਼ ਚੋਣ)
ਵਿਸ਼ੇਸ਼ ਚੋਣ ਅਗਾਊਂ ਵੋਟਿੰਗ ਮਿਆਦ (ਸਿਟੀ ਕੌਂਸਲ ਡਿਸਟ੍ਰਿਕਟ 3)
ਸ਼ਨਿਚਰਵਾਰ, 18 ਅਪ੍ਰੈਲ, 2026 - ਐਤਵਾਰ, 26 ਅਪ੍ਰੈਲ, 2026ਸਿਟੀ ਕੌਂਸਲ ਡਿਸਟ੍ਰਿਕਟ 3 (ਮੈਨਹਟਨ)ਵਿੱਚ ਵਿਸ਼ੇਸ਼ ਚੋਣ ਲਈ ਅਗਾਊਂ ਵੋਟਿੰਗ ਦੇ ਦਿਨ।
ਵਿਸ਼ੇਸ਼ ਚੋਣ ਦਿਹਾੜਾ (ਸਿਟੀ ਕੌਂਸਲ ਡਿਸਟ੍ਰਿਕਟ 3)
ਮੰਗਲਵਾਰ, 28 ਅਪ੍ਰੈਲ, 2026ਸਿਟੀ ਕੌਂਸਲ ਡਿਸਟ੍ਰਿਕਟ 3 (ਮੈਨਹਟਨ) ਲਈ ਵਿਸ਼ੇਸ਼ ਚੋਣ — ਵਿਅਕਤੀਗਤ ਤੌਰ 'ਤੇ ਵੋਟ ਪਾਓ ਜਾਂ ਆਪਣੀ ਵੋਟ-ਪਰਚੀ ਵਾਪਸ ਕਰ ਦਿਓ।
ਡਾਕ ਵੋਟ-ਪਰਚੀਆਂ ਜਮ੍ਹਾਂ ਕਰਨ ਦਾ ਅੰਤਮ ਦਿਨ।
ਵੋਟਰ ਰਜਿਸਟ੍ਰੇਸ਼ਨ (ਪ੍ਰਮੁੱਖ ਚੋਣਾਂ)
Change of Address Deadline (June Primary)
ਸੋਮਵਾਰ, 8 ਜੂਨ, 2026ਪ੍ਰਮੁੱਖ ਚੋਣਾਂ ਲਈ ਆਪਣਾ ਪਤਾ ਅੱਪਡੇਟ ਕਰਨ ਦਾ ਅੰਤਮ ਦਿਨ।
ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਸ਼ਨਿਚਰਵਾਰ, 13 ਜੂਨ, 2026ਪ੍ਰਮੁੱਖ ਚੋਣਾਂ ਲਈ ਰਜਿਸਟਰ ਕਰਨ ਜਾਂ ਆਪਣੀ ਵੋਟਰ ਰਜਿਸਟ੍ਰੇਸ਼ਨ ਅੱਪਡੇਟ ਕਰਨ ਦਾ ਅੰਤਮ ਦਿਨ।
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀਆਂ ਅੰਤਮ-ਤਾਰੀਖ਼ਾਂ (ਪ੍ਰਮੁੱਖ ਚੋਣਾਂ)
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ
ਸ਼ਨਿਚਰਵਾਰ, 13 ਜੂਨ, 2026ਔਨਲਾਈਨ ਜਾਂ ਡਾਕ ਰਾਹੀਂ ਪ੍ਰਮੁੱਖ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ
ਸੋਮਵਾਰ, 22 ਜੂਨ, 2026ਵਿਅਕਤੀਗਤ ਤੌਰ 'ਤੇ ਪ੍ਰਮੁੱਖ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
Mail Ballot Postmark Deadline
ਮੰਗਲਵਾਰ, 23 ਜੂਨ, 2026Last day to submit your completed ballot for this election.
ਅਗਾਊਂ ਵੋਟਿੰਗ ਦੀਆਂ ਮਿਆਦਾਂ (ਪ੍ਰਮੁੱਖ ਚੋਣਾਂ)
Early Voting Period (June Primary)
ਸ਼ਨਿਚਰਵਾਰ, 13 ਜੂਨ, 2026 - ਐਤਵਾਰ, 21 ਜੂਨ, 2026ਪ੍ਰਮੁੱਖ ਚੋਣਾਂ ਲਈ ਅਗਾਊਂ ਵੋਟਿੰਗ ਖੁੱਲ੍ਹ ਗਈ ਹੈ। ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਚੋਣ ਦਿਹਾੜੇ ਦੇ ਦਿਨ (ਪ੍ਰਮੁੱਖ ਚੋਣਾਂ)
ਪ੍ਰਮੁਖ ਚੋਣ-ਦਿਵਸ
ਮੰਗਲਵਾਰ, 23 ਜੂਨ, 2026ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਡਾਕ ਵੋਟ-ਪਰਚੀਆਂ ਜਮ੍ਹਾਂ ਕਰਨ ਦਾ ਅੰਤਮ ਦਿਨ।
ਵੋਟਰ ਰਜਿਸਟ੍ਰੇਸ਼ਨ (ਆਮ ਚੋਣਾਂ)
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀਆਂ ਅੰਤਮ-ਤਾਰੀਖ਼ਾਂ (ਆਮ ਚੋਣਾਂ)
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ
ਸ਼ਨਿਚਰਵਾਰ, 24 ਅਕਤੂਬਰ, 2026ਔਨਲਾਈਨ ਜਾਂ ਡਾਕ ਰਾਹੀਂ ਆਮ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ
ਸੋਮਵਾਰ, 2 ਨਵੰਬਰ, 2026ਵਿਅਕਤੀਗਤ ਤੌਰ 'ਤੇ ਆਮ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
ਅਗਾਊਂ ਵੋਟਿੰਗ ਦੀਆਂ ਮਿਆਦਾਂ (ਆਮ ਚੋਣਾਂ)
ਅਗਾਊਂ ਵੋਟਿੰਗ ਮਿਆਦ
ਸ਼ਨਿਚਰਵਾਰ, 24 ਅਕਤੂਬਰ, 2026 - ਐਤਵਾਰ, 1 ਨਵੰਬਰ, 2026ਚੋਣ ਦਿਹਾੜੇ ਦੇ ਦਿਨ (ਆਮ ਚੋਣਾਂ)
ਆਮ ਚੋਣਾਂ ਦਾ ਦਿਨ
ਮੰਗਲਵਾਰ, 3 ਨਵੰਬਰ, 2026ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਡਾਕ ਵੋਟ-ਪਰਚੀਆਂ ਜਮ੍ਹਾਂ ਕਰਨ ਦਾ ਅੰਤਮ ਦਿਨ।