ਨਿਊਯਾੱਰਕ ਵਾਸੀ ਵਾਂਗ ਵੋਟ ਪਾਓ।
*ਇਸ ਪਤਝੜ ਔਨਲਾਈਨ ਵੋਟਰ ਗਾਈਡ ਉਪਲਬਧ ਹੋ ਜਾਵੇਗੀ
ਕਿਰਪਾ ਕਰਕੇ ਇਹਨਾਂ ਮਹੱਤਵਪੂਰਨ ਤਾਰੀਖਾਂ ਨੂੰ ਯਾਦ ਰੱਖੋ:
- ਡਾਕ ਵੋਟ-ਪਰਚੀ ਔਨਲਾਈਨ ਜਾਂ ਡਾਕ ਰਾਹੀਂ ਮੰਗਵਾਉਣ ਦਾ ਅੰਤਮ ਦਿਨ: 25 ਅਕਤੂਬਰ, 2025
- ਵਿਅਕਤੀਗਤ ਤੌਰ 'ਤੇ ਡਾਕ ਵੋਟ-ਪਰਚੀ ਲਈ ਆਪਣੇ ਸਥਾਨਕ ਚੋਣ ਬੋਰਡ ਦਫ਼ਤਰ ਵਿਖੇ ਅਪਲਾਈ ਕਰਨ ਦਾ ਅੰਤਮ ਦਿਨ਼: 3 ਨਵੰਬਰ, 2025
- ਅਗਾਊਂ ਵੋਟਿੰਗ ਮਿਆਦ: 25 ਅਕਤੂਬਰ, 2025 - 2 ਨਵੰਬਰ , 2025
- ਚੋਣ ਦਿਹਾੜਾ: 4 ਨਵੰਬਰ, 2025
ਧਿਆਨ ਦਿਓ: ਇਹਨਾਂ ਦਫ਼ਤਰਾਂ ਲਈ ਪ੍ਰਮੁੱਖ ਚੋਣਾਂ 24 ਜੂਨ, 2025 ਨੂੰ ਹੋਈਆਂ ਸਨ, ਅਤੇ ਇਹ ਨਿਰਧਾਰਤ ਕੀਤਾ ਗਿਆ ਸੀ ਕਿ ਆਮ ਚੋਣਾਂ ਵਿੱਚ ਕਿਹੜੇ ਉਮੀਦਵਾਰ ਆਪਣੀਆਂ ਪਾਰਟੀਆਂ ਦੀ ਨੁਮਾਇੰਦਗੀ ਕਰਨਗੇ।
ਵੋਟ-ਪਰਚੀ 'ਤੇ ਕੀ ਹੈ
-
ਮੇਅਰ
-
ਸਿਟੀ ਕੰਪਟ੍ਰੋਲਰ
-
ਸਰਕਾਰੀ ਵਕੀਲ
-
ਬਰੋ ਪ੍ਰਧਾਨ
-
ਸਿਟੀ ਕੌਂਸਲ
- ਅਤੇ ਹੋਰ ਬਹੁਤ ਕੁਝ