ਉਮੀਦਵਾਰ ਦੇ ਪ੍ਰੋਫ਼ਾਈਲ ਇਸ ਬਸੰਤ ਵਿੱਚ ਆ ਰਹੇ ਹਨ!
ਇਸ 27 ਜੂਨ ਨੂੰ ਵੋਟ-ਪਰਚੀ 'ਤੇ ਦਫ਼ਤਰ
- ਸਿਟੀ ਕੌਂਸਲ
- ਡਿਸਟ੍ਰਿਕਟ ਅਟਾੱਰਨੀ (Bronx, Queens, Staten Island)
- ਸਿਵਿਲ ਕੋਰਟ
- ਅਦਾਲਤੀ ਸਮਾਗਮ ਲਈ ਡੈਲੀਗੇਟ
- ਪਾਰਟੀ ਦੇ ਅਹੁਦੇ
ਇਸ 27 ਜੂਨ ਨੂੰ ਵੋਟ-ਪਰਚੀ 'ਤੇ ਦਫ਼ਤਰ
ਆਪਣੀ ਸਿਆਸੀ ਪਾਰਟੀ ਬਦਲਣ ਦੀ ਅੰਤਮ-ਤਾਰੀਖ਼
ਮੰਗਲਵਾਰ, 14 ਫ਼ਰਵਰੀ, 2023ਐਬਸੈਂਟੀ ਵੋਟ-ਪਰਚੀ ਬਾਰੇ ਬੇਨਤੀ ਦੀ ਅੰਤਮ-ਤਾਰੀਖ਼ (ਆੱਨਲਾਈਨ)
ਸੋਮਵਾਰ, 12 ਜੂਨ, 2023ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਸ਼ਨਿਚਰਵਾਰ, 17 ਜੂਨ, 2023ਤੁਹਾਡਾ ਪਤਾ ਅੱਪਡੇਟ ਕਰਨ ਦੀ ਅੰਤਮ-ਤਾਰੀਖ਼
ਸ਼ਨਿਚਰਵਾਰ, 17 ਜੂਨ, 2023