NYC Votes ਦਾ ਮੌਜ-ਮਸਤੀ ਵਾਲਾ ਕੁਝ ਸਮਾਨ ਤੁਹਾਨੂੰ ਛੇਤੀ ਹੀ ਮਿਲਣ ਵਾਲਾ ਹੈ, ਇਸ ਵਿੱਚ ਟੋਟ ਬੈਗ ਅਤੇ ਟੀ-ਸ਼ਰਟਾਂ ਸ਼ਾਮਿਲ ਹਨ!
🤝 ਪੂਰੇ ਸ਼ਹਿਰ ਵਿਚਲੇ ਪ੍ਰੋਗਰਾਮਾਂ ਵਿੱਚ ਸਾਡੇ ਨਾਲ ਵਾੱਲੰਟੀਅਰ ਬਣਨਾ ਚਾਹੁੰਦੇ ਹੋ? ਅੱਜ ਹੀ ਸਾਡੇ ਨਾਲ ਸ਼ਾਮਿਲ ਹੋਣ ਲਈ ਸਾਈਨ ਅਪ ਕਰੋ!
📱 ਚੋਣ ਬਾਰੇ ਸਾਰੀ ਜਾਣਕਾਰੀ ਨਾਲ ਜਾਣੂ ਰਹਿਣ ਲਈ ਸੋਸ਼ਲ ਮੀਡੀਆ ਪਲੇਟਫ਼ਾਰਮਾਂ @nycvotes 'ਤੇ ਸਾਨੂੰ ਸ਼ਾਮਿਲ ਕਰੋ।
🎉 ਤੁਹਾਡੇ ਵਲੋਂ ਵੋਟਿੰਗ ਕਰਨ ਵਿੱਚ ਸ਼ਾਮਿਲ ਹੋਣ ਕਰਕੇ ਅਸੀਂ ਉਤਸਾਹਿਤ ਹਾਂ!