ਬਰੋ ਦਾ ਪ੍ਰਧਾਨ ਕੀ ਕਰਦਾ ਹੈ?
ਬਰੋ ਦਾ ਪ੍ਰਧਾਨ ਆਪਣੇ ਬੋਰੋ ਲਈ ਇੱਕ ਵਕੀਲ ਵਜੋਂ ਕੰਮ ਕਰਦਾ ਹੈ। ਉਹ ਸਾਲਾਨਾ ਬਜਟ 'ਤੇ ਮੇਅਰ ਨਾਲ ਸਲਾਹ-ਮਸ਼ਵਰਾ ਕਰਦੇ ਹਨ, ਸਥਾਨਕ ਸੰਗਠਨਾਂ ਨੂੰ ਗ੍ਰਾਂਟਾਂ ਪ੍ਰਦਾਨ ਕਰਦੇ ਹਨ, ਅਤੇ ਰੀਜ਼ੋਨਿੰਗ ਬਾਰੇ ਸਲਾਹ ਦਿੰਦੇ ਹਨ।
You can vote for one candidate for borough president.
ਵੋਟ-ਪਰਚੀ 'ਤੇ ਉਮੀਦਵਾਰ
ਤੁਸੀਂ ਇਸ ਮੁਕਾਬਲੇ ਲਈ ਆਪਣੀ ਵੋਟ-ਪਰਚੀ ਦੇ ਪਲਾਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਤਦਾਦ ਸ਼ਾਮਿਲ ਕੀਤੀ ਹੈ।
ਕਿਰਪਾ ਕਰਕੇ ਆਪਣੇ ਵੋਟ-ਪਰਚੀ ਪਲਾਨ ਵਿੱਚ ਕਿਸੇ ਵੱਖਰੇ ਵਿਅਕਤੀ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਇੱਕ ਉਮੀਦਵਾਰ ਨੂੰ ਸਲੈਕਟ ਤੋਂ ਹਟਾਓ।
ਤੁਸੀਂ ਹੋਰ ਤਬਦੀਲੀਆਂ ਕਰਨ ਲਈ ਮੇਰੀ ਵੋਟ-ਪਰਚੀ ਦਾ ਪਲਾਨ 'ਤੇ ਵੀ ਜਾ ਸਕਦੇ ਹੋ।
ਬੰਦ ਕਰੋ
NYC ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ ਬਾਰੇ
ਨਿਊਯਾਰਕ ਸ਼ਹਿਰ ਦਾ ਕੈਮਪੇਨ ਫਾਇਨਾਂਸ ਬੋਰਡ ਦਾ ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ, ਹਰ $8 ਨੂੰ ਇੱਕ ਸਥਾਨਕ ਦਾਨੀ ਤੋਂ $1 ਤੱਕ ਦੀ ਸਿਟੀ ਫ਼ੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਖ਼ਾਸ ਹਿੱਤਾਂ ਦੀ ਬਜਾਇ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸਾਹਿਤ ਕਰਦਾ ਹੈ।