Early Voting is happening now for the Special Election in Manhattan's City Council District 3. See who's on the ballot with our Voter Guide.​​  

ਤੁਹਾਡੀ ਵੋਟ-ਪਰਚੀ 'ਤੇ ਉਮੀਦਵਾਰ​​ 

ਆਪਣੀ ਵੋਟ-ਪਰਚੀ 'ਤੇ ਉਮੀਦਵਾਰ ਵੇਖਣ ਲਈ ਆਪਣਾ ਪਤਾ ਭਰੋ।​​ 

ਸਿਟੀ ਦੇ ਸਾਰੇ ਡਿਸਟ੍ਰਿਕਟਾਂ ਦੀ ਸੂਚੀ ਅਤੇ ਨਕਸ਼ੇ ਦੇਖੋ।​​ 

ਆਪਣੀ ਡਿਸਟ੍ਰਿਕਟ ਦਾ ਪਤਾ ਲਗਾਓ​​  

ਇਸ ਚੋਣ ਵਿੱਚ ਵੋਟ-ਪਰਚੀ 'ਤੇ ਮੁਕਾਬਲਿਆਂ ਦੀ ਸੂਚੀ ਵੇਖੋ।​​ 

2026 ਵਿਸ਼ੇਸ਼ ਚੋਣ ਮੁਕਾਬਲੇ​​ 

ਵੋਟਰ ਗਾਈਡ ਬਾਰੇ​​ 

ਇਹ NYC ਦੀਆਂ ਅਧਿਕਾਰਤ ਫ਼ਰਵਰੀ 2026 ਦੀ ਵਿਸ਼ੇਸ਼ ਚੋਣ ਦੀ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ। ਉਮੀਦਵਾਰਾਂ ਨੇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ (Campaign Finance Board) ਵਾਸਤੇ ਇਸ ਗਾਈਡ ਲਈ ਪ੍ਰੋਫ਼ਾਈਲਸ ਅਤੇ ਫੋਟੋਆਂ ਜਮ੍ਹਾ ਕਰਾਈਆਂ ਹਨ, ਜਿਹਨਾਂ ਵਿੱਚੋਂ ਸਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਵਧੀਆ ਜਾਣਕਾਰੀ ਅਨੁਸਾਰ ਉਪਲਬਧ ਕਰਾਈ ਗਈ ਜਾਣਕਾਰੀ ਬਿਲਕੁਲ ਸਹੀ ਹੈ। ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਗਾਈਡ ਵਿੱਚ ਉਹ ਸਾਰੇ ਉਮੀਦਵਾਰ ਸ਼ਾਮਿਲ ਹਨ, ਜਿਹਨਾਂ ਦੀ ਇਸ ਪਬਲਿਕੇਸ਼ਨ ਦੀ ਛਪਾਈ ਸਮੇਂ ਵੋਟ-ਪਰਚੀ 'ਤੇ ਹੋਣ ਦੀ ਸੰਭਾਵਨਾ ਸੀ।​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ (Board of Elections) ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ।​​