What Does the Comptroller Do?
ਕੰਪਟ੍ਰੋਲਰ ਸ਼ਹਿਰ ਦੇ ਫ਼ਾਇਨਾਂਸ ਦਾ ਪ੍ਰਬੰਧ ਕਰਦਾ ਹੈ ਅਤੇ ਸ਼ਹਿਰ ਦੇ ਫ਼ਾਇਨਾਂਸ ਨਾਲ ਜੁੜੇ ਮਾਮਲਿਆਂ ਦੀ ਹਾਲਤ ਨੂੰ ਯਕੀਨੀ ਬਣਾਉਂਦਾ ਹੈ। ਉਹ ਸ਼ਹਿਰ ਦੀਆਂ ਏਜੰਸੀਆਂ ਅਤੇ ਇਕਰਾਰਨਾਮਿਆਂ ਦਾ ਆੱਡਿਟ ਕਰਦਾ ਹੈ, ਗ਼ੈਰਕਾਨੂੰਨੀ ਅਤੇ ਅਢੁਕਵੇਂ ਇਕਰਾਰਨਾਮਿਆਂ ਦੀ ਰੋਕਥਾਮ ਕਰਦਾ ਹੈ, ਅਤੇ ਬਜਟਾਂ, ਸ਼ਹਿਰ ਦੀਆਂ ਪੂੰਜੀਕਾਰੀਆਂਂ ਅਤੇ ਬੌਂਡਾਂ ਦਾ ਪ੍ਰਬੰਧ ਕਰਦਾ ਹੈ।
ਤੁਸੀਂ ਕੰਪਟ੍ਰੋਲਰ ਲਈ ਇੱਕ ਉਮੀਦਵਾਰ ਨੂੰ ਵੋਟ ਦੇ ਸਕਦੇ ਹੋ।
ਵੋਟ-ਪਰਚੀ 'ਤੇ ਉਮੀਦਵਾਰ
ਤੁਸੀਂ ਇਸ ਮੁਕਾਬਲੇ ਲਈ ਆਪਣੀ ਵੋਟ-ਪਰਚੀ ਦੇ ਪਲਾਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਤਦਾਦ ਸ਼ਾਮਿਲ ਕੀਤੀ ਹੈ।
ਕਿਰਪਾ ਕਰਕੇ ਆਪਣੇ ਵੋਟ-ਪਰਚੀ ਪਲਾਨ ਵਿੱਚ ਕਿਸੇ ਵੱਖਰੇ ਵਿਅਕਤੀ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਇੱਕ ਉਮੀਦਵਾਰ ਨੂੰ ਸਲੈਕਟ ਤੋਂ ਹਟਾਓ।
ਤੁਸੀਂ ਹੋਰ ਤਬਦੀਲੀਆਂ ਕਰਨ ਲਈ ਮੇਰੀ ਵੋਟ-ਪਰਚੀ ਦਾ ਪਲਾਨ 'ਤੇ ਵੀ ਜਾ ਸਕਦੇ ਹੋ।
ਬੰਦ ਕਰੋ
NYC ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ ਬਾਰੇ
ਨਿਊਯਾਰਕ ਸ਼ਹਿਰ ਦਾ ਕੈਮਪੇਨ ਫਾਇਨਾਂਸ ਬੋਰਡ ਦਾ ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ, ਹਰ $8 ਨੂੰ ਇੱਕ ਸਥਾਨਕ ਦਾਨੀ ਤੋਂ $1 ਤੱਕ ਦੀ ਸਿਟੀ ਫ਼ੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਖ਼ਾਸ ਹਿੱਤਾਂ ਦੀ ਬਜਾਇ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸਾਹਿਤ ਕਰਦਾ ਹੈ।