ਮੇਅਰ ਦਾ ਕੀ ਕੰਮ ਹੁੰਦਾ ਹੈ?​​ 

ਮੇਅਰ ਸਾਡੀ ਸਿਟੀ ਦੀ ਸਰਕਾਰ ਦਾ ਆਗੂ ਹੁੰਦਾ ਹੈ। ਇਹ ਸਿਟੀ ਦੇ ਬਜਟ ਨੂੰ ਪੇਸ਼ ਕਰਦੇ ਹਨ, ਸਿਟੀ ਕੌਂਸਲ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰ ਕਰਦੇ ਹਨ ਜਾਂ ਉਸ 'ਤੇ ਵੀਟੋ ਲਗਾਉਂਦੇ ਹਨ, ਸਿਟੀ ਏਜੰਸੀਆਂ ਲਈ ਆਗੂਆਂ ਨੂੰ ਨਿਯੁਕਤ ਕਰਦੇ ਹਨ, ਅਤੇ ਸਿਟੀ ਦੀ ਜ਼ਮੀਨ ਦਾ ਪ੍ਰਬੰਧਨ ਕਰਦੇ ਹਨ।​​ 

You can vote for one candidate for mayor.​​ 

ਸਥਾਨਕ ਦਫ਼ਤਰਾਂ ਬਾਰੇ ਹੋਰ ਜਾਣੋ​​ 

ਵੋਟ-ਪਰਚੀ 'ਤੇ ਉਮੀਦਵਾਰ​​ 

NYC ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ ਬਾਰੇ​​ 

ਨਿਊਯਾਰਕ ਸ਼ਹਿਰ ਦਾ ਕੈਮਪੇਨ ਫਾਇਨਾਂਸ ਬੋਰਡ ਦਾ ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ, ਹਰ $8 ਨੂੰ ਇੱਕ ਸਥਾਨਕ ਦਾਨੀ ਤੋਂ $1 ਤੱਕ ਦੀ ਸਿਟੀ ਫ਼ੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਖ਼ਾਸ ਹਿੱਤਾਂ ਦੀ ਬਜਾਇ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸਾਹਿਤ ਕਰਦਾ ਹੈ।​​  

NYC ਮੈਚਿੰਗ ਫ਼ੰਡਾਂ ਬਾਰੇ ਹੋਰ ਜਾਣੋ​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

BOE ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ​​ 

ਮੁੱਖ ਤਾਰੀਖ਼ਾਂ​​ 

  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 25 ਅਕਤੂਬਰ, 2025​​ 
  • ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)​​ 

    ਸ਼ਨਿਚਰਵਾਰ, 25 ਅਕਤੂਬਰ, 2025​​