ਤੁਹਾਡੀ ਵੋਟ-ਪਰਚੀ 'ਤੇ ਸ਼ਹਿਰੀ ਦਫ਼ਤਰ
ਵੋਟ ਪੈਣ ਦੀਆਂ ਥਾਵਾਂ ਦੇ
ਤੁਹਾਡੀ ਵੋਟ-ਪਰਚੀ 'ਤੇ ਸਟੇਟ ਅਤੇ ਕਾਉਂਟੀ ਦਫ਼ਤਰ
ਉੱਪਰ ਦਿੱਤੇ ਸ਼ਹਿਰੀ ਦਫ਼ਤਰਾਂ ਤੋਂ ਅਲਾਵਾ, ਤੁਹਾਡੀ ਵੋਟ-ਪਰਚੀ 'ਤੇ ਸਟੇਟ ਅਤੇ ਕਾਉਂਟੀ ਦੇ ਹੋਰ ਦਫ਼ਤਰ ਹੋ ਸਕਦੇ ਹਨ।
- ਡਿਸਟ੍ਰਿਕਟ ਅਟਾੱਰਨੀ (Manhattan ਅਤੇ Brooklyn)
- NYS ਸੁਪਰੀਮ ਕੋਰਟ
- ਸਿਵਿਲ ਕੋਰਟ
- Surrogate Court (Brooklyn)
ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲ਼ਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਵੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।
ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ
ਖ਼ਾਸ ਚੋਣ
In addition to the offices on the ballot listed above for the general election, there will be two special elections for state offices. Special elections are held when an elected official leaves office before the end of their term.
Learn more about special elections
Special Elections on November 2
- NYS ਸੈਨੇਟ (ਡਿਸਟ੍ਰਿਕਟ 30, Manhattan)
ਹੋਰ ਜਾਣੋ
- NYS ਅਸੈਂਬਲੀ (ਡਿਸਟ੍ਰਿਕਟ 86, Bronx)
ਹੋਰ ਜਾਣੋ
ਵੋਟਰ ਗਾਈਡ ਬਾਰੇ
ਇਹ NYC ਦੀਆਂ ਅਧਿਕਾਰਤ ਨਵੰਬਰ 2021 ਦੀਆਂ ਆਮ ਚੋਣਾਂ ਦੀ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ।ਅਧਿਕਾਰੀ, ਅਧਿਕਾਰਤ ਕਾਨੂੰਨ ਅਨੁਸਾਰ, NYC Votes ਨਿਊਯਾੱਰਕ ਸ਼ਹਿਰ ਵਿਚਲੇ ਢੁਕਵੇਂ ਰਜਿਸਟਰਡ ਵੋਟਰ ਵਾਲ਼ੇ ਹਰ ਇੱਕ ਘਰ ਵਿੱਚ ਛਪੀ ਹੋਈ ਵੋਟਰ ਗਾਈਡ ਮੇਲ ਕਰਦੀ ਹੈ। ਸਾਰੇ ਰਜਿਸਟਰਡ ਵੋਟਰ ਕਿਸੇ ਵੀ ਪਾਰਟੀ ਦੇ ਉਮੀਦਵਾਰ ਲਈ ਆਮ ਚੋਣਾਂ ਵਿੱਚ ਵੋਟ ਪਾ ਸਕਦੇ ਹਨ। ਉਮੀਦਵਾਰ ਨੇ NYC Votes ਵਾਸਤੇ ਇਸ ਗਾਈਡ ਲਈ ਪ੍ਰੋਫ਼ਾਈਲਸ ਅਤੇ ਫੋਟੋਆਂ ਜਮ੍ਹਾ ਕਰਾਈਆਂ ਹਨ, ਜਿਹਨਾਂ ਵਿੱਚੋਂ ਸਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਵਧੀਆ ਜਾਣਕਾਰੀ ਅਨੁਸਾਰ ਉਪਲਬਧ ਕਰਾਈ ਗਈ ਜਾਣਕਾਰੀ ਬਿਲਕੁਲ ਸਹੀ ਹੈ। ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ NYC Votes ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਗਾਈਡ ਵਿੱਚ NYC Votes ਵਾਸਤੇ ਪ੍ਰੋਫ਼ਾਈਲਸ ਜਮ੍ਹਾ ਕਰਾਉਣ ਵਾਲ਼ੇ ਸਾਰੇ ਉਮੀਦਵਾਰ ਦੀ ਸੂਚੀ ਦਿੱਤੀ ਗਈ ਹੈ ਅਤੇ ਛਪਾਈ ਕਰਨ ਵੇਲ਼ੇ ਇਹ ਜਾਣਕਾਰੀ ਵੋਟ-ਪਰਚੀ 'ਤੇ ਹੋਣ ਦੀ ਉਮੀਦ ਸੀ। ਕਿਉਂਕਿ ਗਾਈਡ ਦੇ ਛਪਣ ਜਾਣ ਤੱਕ ਖ਼ਾਸ ਚੋਣ ਉਮੀਦਵਾਰ ਦੀ ਪੁਸ਼ਟੀ ਨਹੀਂ ਹੋਈ ਸੀ, ਇਸ ਕਰਕੇ ਇਹਨਾਂ ਉਮੀਦਵਾਰਾਂ ਬਾਰੇ ਜਾਣਕਾਰੀ ਸਿਰਫ਼ ਆੱਨਲਾਈਨ ਉਪਲਬਧ ਹੈ।