ਇਹ ਜੂਨ 2021 ਵੋਟਰ ਗਾਈਡ ਦਾ ਆਰਕਾਈਵ ਹੈ। ਇਹ ਇਸ ਨਵੰਬਰ ਦੀ ਵੋਟ-ਪਰਚੀ 'ਤੇ ਉਮੀਦਵਾਰਾਂ ਨੂੰ ਨਹੀਂ ਦਰਸਾਉਂਦਾ।​​ 

ਸਾਡਾ ਭਵਿੱਖ 2 ਨਵੰਬਰ ਨੂੰ ਪ੍ਰਮੁੱਖ ਚੋਣਾਂ ਵਿਚਲੀ ਵੋਟ-ਪਰਚੀ 'ਤੇ ਹੈ।​​ 

ਇਸ ਸ਼ਹਿਰ ਦੀ ਇੰਨੀ ਵੱਡੀ ਪਿਛਲੀ ਚੋਣ 20 ਸਾਲ ਪਹਿਲਾਂ, 11 ਸਿਤੰਬਰ, 2001 ਨੂੰ ਹੋਈ ਸੀ। ਹੇਠਾਂ ਵੋਟ-ਪਰਚੀ 'ਤੇ ਸ਼ਹਿਰ ਦੇ ਦਫ਼ਤਰਾਂ ਲਈ ਮੁਕਾਬਲਿਆਂ ਦੀ ਸੂਚੀ ਨਜ਼ਰ ਆਏਗੀ। ਦਫ਼ਤਰ ਅਤੇ ਉਮੀਦਵਾਰਾਂ ਨੂੰ ਮਿਲੋ, ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੇ ਮੁਕਾਬਲੇ 'ਤੇ ਕਲਿਕ ਕਰੋ।​​ 

Find my City Council District​​ 

ਇੱਕ ਮੁਕਾਬਲਾ ਚੁਣੋ​​ 

ਤੁਹਾਡੀ ਵੋਟ-ਪਰਚੀ 'ਤੇ ਹੋਰ ਦਫ਼ਤਰ​​ 

In addition to the city offices listed above, there may be additional races on your ballot including District Attorney and local judges. To find a complete list of races on your ballot, you can visit the Board of Elections’ Poll Site Locator and enter in your address. After you enter your address, click “View Sample Ballot” at the top of the page.​​ 

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ​​ 

ਵੋਟਰ ਗਾਈਡ ਬਾਰੇ​​ 

ਸ਼ਹਿਰ ਦੇ ਦਫ਼ਤਰਾਂ ਦੀ ਉਪਰ ਦਿੱਤੀ ਸੂਚੀ ਤੋਂ ਅਲਾਵਾ, ਤੁਹਾਡੀ ਵੋਟ-ਪਰਚੀ 'ਤੇ ਹੋਰਨਾਂ ਮੁਕਾਬਲਿਆਂ ਵਿੱਚ ਸਥਾਨਕ ਜੱਜ ਸ਼ਾਮਿਲ ਹੋ ਸਕਦੇ ਹਨ। ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂਂ ਦੀ ਪੂਰੀ ਸੂਚੀ ਦਾ ਪਤਾ ਲਾਉਣ ਲਈ, ਤੁਸੀਂ ਚੋਣ ਬੋਰਡ ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੀ “View Sample Ballot” (ਸੈਂਪਲ ਵੋਟ-ਪਰਚੀ ਵੇਖੋ) 'ਤੇ ਕਲਿੱਕ ਕਰੋ।​​ 

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ​​ 

ਆਪਣੇ ਉਮੀਦਵਾਰਾਂ ਨੂੰ ਰੈਂਕ ਦਿਓ​​ 

ਤਰਜੀਹੀ ਵੋਟਿੰਗ ਦੀ ਮਦਦ ਨਾਲ, ਤੁਸੀਂ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੁੰਦੇ ਹੋ। ਸਿਟੀ ਦਫ਼ਤਰਾਂ ਲਈ ਰੈਂਕਿੰਗ ਦਿਓ!​​ 

ਮੁੱਖ ਤਾਰੀਖ਼ਾਂ​​ 

  • ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ​​ 

    ਮੰਗਲਵਾਰ, 16 ਸਿਤੰਬਰ, 2025​​ 
  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 25 ਅਕਤੂਬਰ, 2025​​