ਇਹ ਜੂਨ 2021 ਵੋਟਰ ਗਾਈਡ ਦਾ ਆਰਕਾਈਵ ਹੈ। ਇਹ ਇਸ ਨਵੰਬਰ ਦੀ ਵੋਟ-ਪਰਚੀ 'ਤੇ ਉਮੀਦਵਾਰਾਂ ਨੂੰ ਨਹੀਂ ਦਰਸਾਉਂਦਾ।

What Does the Comptroller Do?

The Comptroller manages the city’s finances and assures the city’s financial health. They audit city agencies and contracts, prevent abuses in contracting, and manage budgets, city investments, and bonds.

Learn more about local offices

ਪ੍ਰਮੁੱਖ ਉਮੀਦਵਾਰ

ਉਸ ਪਾਰਟੀ ਦੀਆਂ ਪ੍ਰਮੁੱਖ ਚੋਣਾਂ ਵਿੱਚ ਵੋਟ ਪਾਉਣ ਲਈ, ਤੁਹਾਨੂੰ ਕਿਸੇ ਸਿਆਸੀ ਪਾਰਟੀ ਨਾਲ ਜ਼ਰੂਰ ਰਜਿਸਟਰ ਹੋਣਾ ਚਾਹੀਦਾ ਹੈ। ਹੇਠਾਂ ਸਿਰਫ਼ ਪ੍ਰਮੁੱਖ ਚੋਣਾਂ ਕਰਾਉਣ ਵਾਲੀਆਂ ਪਾਰਟੀਆਂ ਦੀ ਸੂਚੀ ਦਿੱਤੀ ਗਈ ਹੈ।

ਆਪਣੀ ਪਾਰਟੀ ਦੀ ਮਾਨਤਾ ਦਾ ਪਤਾ ਲਾਓ

ਇਹ ਤਰਜੀਹੀ ਚੋਣ ਹੈ

ਇਸ ਸਾਲ ਦੀ ਸ਼ੁਰੂਆਤ ਤੋਂ, NYC ਸ਼ਹਿਰੀ ਦਫ਼ਤਰਾਂ ਲਈ ਪ੍ਰਮੁੱਖ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਏਗੀ। ਤਰਜੀਹੀ ਵੋਟਿੰਗ ਨਾਲ, ਤੁਸੀਂ ਸਿਰਫ਼ ਇੱਕ ਉਮੀਦਵਾਰ ਨੂੰ ਚੁਣਨ ਦੀ ਥਾਂ ਤਰਜੀਰੀ ਤਰਤੀਬ ਵਿੱਚ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ।

ਤਰਜੀਹੀ ਵੋਟਿੰਗ ਬਾਰੇ ਹੋਰ ਜਾਣੋ

NYC ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ ਬਾਰੇ

ਨਿਊਯਾਰਕ ਸ਼ਹਿਰ ਦਾ ਕੈਮਪੇਨ ਫਾਇਨਾਂਸ ਬੋਰਡ ਦਾ ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ, ਹਰ $8 ਨੂੰ ਇੱਕ ਸਥਾਨਕ ਦਾਨੀ ਤੋਂ $1 ਤੱਕ ਦੀ ਸਿਟੀ ਫ਼ੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਖ਼ਾਸ ਹਿੱਤਾਂ ਦੀ ਬਜਾਇ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸਾਹਿਤ ਕਰਦਾ ਹੈ।

NYC ਮੈਚਿੰਗ ਫ਼ੰਡਾਂ ਬਾਰੇ ਹੋਰ ਜਾਣੋ

ਆਪਣੇ ਉਮੀਦਵਾਰਾਂ ਨੂੰ ਰੈਂਕ ਦਿਓ

2021 ਪ੍ਰਮੁੱਖ ਚੋਣਾਂ ਵਿੱਚ ਤਰਜੀਹੀ ਵੋਟਿੰਗ ਸ਼ੁਰੂ ਕੀਤੀ ਗਈ ਹੈ। ਇਹ ਪਤਾ ਲਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਸਾਡੇ ਇੰਟਰਐਕਟਿਵ ਟੂਲ ਦੀ ਵਰਤੋਂ ਕਰੋ ਕਿ ਤੁਸੀਂ ਚੋਣ-ਦਿਵਸ 'ਤੇ ਕਿਸ ਨੂੰ ਵੋਟ ਪਾਉਣਾ ਚਾਹੁੰਦੇ ਹੋ।

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ | ਸਿਟੀ ਕੌਂਸਲ ਡਿਸਟ੍ਰਿਕਟ 22 ਵਿਸ਼ੇਸ਼ ਚੋਣ

    ਸ਼ਨਿਚਰਵਾਰ, 10 ਮਈ, 2025 - ਐਤਵਾਰ, 18 ਮਾਰਚ, 2025
  • ਵਿਸ਼ੇਸ਼ ਚੋਣ ਦਿਹਾੜਾ | ਰਾਜ ਸੈਨੇਟ ਡਿਸਟ੍ਰਿਕਟ 22

    ਮੰਗਲਵਾਰ, 20 ਮਈ, 2025
  • ਅਗਾਊਂ ਵੋਟਿੰਗ | ਪ੍ਰਮੁੱਖ ਚੋਣਾਂ

    ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼ | ਪ੍ਰਮੁੱਖ ਚੋਣਾਂ

    ਸ਼ਨਿਚਰਵਾਰ, 14 ਜੂਨ, 2025