ਰਾਜ ਵਿਧਾਨ ਸਭਾ ਕੀ ਹੁੰਦਾ ਹੈ?​​ 

ਰਾਜ ਵਿਧਾਨ-ਸਭਾ ਦੇ ਮੈਂਬਰ ਦੋ ਸਾਲਾਂ ਦੀ ਮਿਆਦ ਪੂਰੀ ਕਰਦੇ ਹਨ, ਕਾਨੂੰਨ ਬਾਰੇ ਵੋਟਿੰਗ ਕਰਦੇ ਹਨ, ਰਾਜ ਦੇ ਖ਼ਰਚਿਆਂ ਨੂੰ ਮੰਜ਼ੂਰੀ ਦਿੰਦੇ ਹਨ, ਅਤੇ ਗਵਰਨਰ ਦੇ ਵੀਟੋ 'ਤੇ ਵੋਟ ਪਾਉਂਦੇ ਹਨ।​​ 

ਚੁਣੇ ਗਏ ਅਹੁਦਿਆਂ ਬਾਰੇ ਹੋਰ ਜਾਣੋ​​ 

ਤੁਹਾਡੀ ਵੋਟ-ਪਰਚੀ 'ਤੇ ਉਮੀਦਵਾਰ​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

BOE ਦੀ ਵੈੱਬਸਾਈਟ 'ਤੇ ਜਾਓ ਅਤੇ ਆਪਣੀ ਪੋਲਿੰਗ ਥਾਂ ਲੱਭਣ ਲਈ ਆਪਣਾ ਪਤਾ ਦਰਜ ਕਰੋ।​​ 

ਮੁੱਖ ਤਾਰੀਖ਼ਾਂ​​ 

  • ਵਿਸ਼ੇਸ਼ ਚੋਣ ਅਗਾਊਂ ਵੋਟਿੰਗ ਮਿਆਦ (ਸਿਟੀ ਕੌਂਸਲ ਡਿਸਟ੍ਰਿਕਟ 3)​​ 

    ਸ਼ਨਿਚਰਵਾਰ, 18 ਅਪ੍ਰੈਲ, 2026 - ਐਤਵਾਰ, 26 ਅਪ੍ਰੈਲ, 2026​​ 
  • ਵਿਸ਼ੇਸ਼ ਚੋਣ ਦਿਹਾੜਾ (ਸਿਟੀ ਕੌਂਸਲ ਡਿਸਟ੍ਰਿਕਟ 3)​​ 

    ਮੰਗਲਵਾਰ, 28 ਅਪ੍ਰੈਲ, 2026​​ 
  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਪ੍ਰਮੁੱਖ ਚੋਣਾਂ)​​ 

    ਸੋਮਵਾਰ, 8 ਜੂਨ, 2026​​ 
  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਆਮ ਚੋਣਾਂ)​​ 

    ਸੋਮਵਾਰ, 19 ਅਕਤੂਬਰ, 2026​​