ਆਪਣੇ ਉਮੀਦਵਾਰ ਚੁਣੋ
ਆਪਣੀ ਵੋਟ-ਪਰਚੀ 'ਤੇ ਉਮੀਦਵਾਰ ਵੇਖਣ ਲਈ ਆਪਣਾ ਪਤਾ ਭਰੋ।ਤੁਸੀਂ ਉਹਨਾਂ ਦੇ ਪ੍ਰੋਫ਼ਾਈਲ ਦਾ ਜਾਇਜ਼ਾ ਲੈ ਸਕਦੇ ਹੋ, ਆਪਣੀ ਚੋਣ ਬਣਾਓ ਅਤੇ ਫਿਰ ਆਪਣੀ ਵੋਟਾਂ ਪੈਣ ਦੀ ਥਾਂ ਲਈ ਆਪਣੇ ਨਾਲ ਲਿਜਾਣ ਵਾਸਤੇ ਆਪਣੀ ਸੂਚੀ ਸੇਵ ਕਰੋ!
ਵਧਾਈਆਂ!
ਵੋਟ-ਪਰਚੀ ਦਾ ਪਲਾਨ ਪੂਰਾ ਹੋ ਗਿਆ ਹੈ
ਸਿੱਧਿਆਂ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਜਾਓ, ਆਪਣੀ ਵੋਟ-ਪਰਚੀ ਭਰੋ, ਅਤੇ ਆਪਣਾ ਸਟਿੱਕਰ ਲਓ!ਤੁਸੀਂ ਔਖਾ ਹਿੱਸਾ ਪੂਰਾ ਕਰ ਲਿਆ ਹੈ, ਇਸ ਲਈ ਆਪਣੀਆਂ ਚੋਣਾਂ ਸੇਵ ਕਰਨਾ ਯਕੀਨੀ ਬਣਾਓ।ਤੁਸੀਂ ਵੋਟਿੰਗ ਅਸਾਨ ਬਣਾਉਣ ਲਈ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਆਪਣੇ ਨਾਲ ਇਹ ਪਲਾਨ ਲਿਆ ਸਕਦੇ ਹੋ।
ਜਾਂ ਆਪਣੀਆਂ ਚੋਣਾਂ ਸੇਵ ਕਰਨ ਵਾਸਤੇ ਇੱਕ ਸਕ੍ਰੀਨਸ਼ੌਟ ਲੈਣ ਲਈ।
ਵੋਟ-ਪਰਚੀ 'ਤੇ ਹੋਰ ਦਫ਼ਤਰ
ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।
ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ