Early Voting Starts Saturday 10/25! Learn More.​​ 

ਤੁਹਾਡੀ ਵੋਟ-ਪਰਚੀ 'ਤੇ ਉਮੀਦਵਾਰ​​ 

ਆਪਣੀ ਵੋਟ-ਪਰਚੀ 'ਤੇ ਉਮੀਦਵਾਰ ਵੇਖਣ ਲਈ ਆਪਣਾ ਪਤਾ ਭਰੋ।​​ 

ਇਸ ਜੂਨ ਵਿੱਚ ਵੋਟ-ਪਰਚੀਰਚੀ 'ਤੇ ਮੁਕਾਬਲਿਆਂ ਦੀ ਸੂਚੀ ਵੇਖੋ।​​ 

2025 ਪ੍ਰਮੁੱਖ ਚੋਣਾਂਵੋਟਰ ਗਾਈਡ ਬਾਰੇ​​ 

ਇਹ NYC ਦੀ ਜੂਨ 2025 ਦੀਆਂ ਪ੍ਰਮੁੱਖ ਚੋਣਾਂ ਦੀ ਵੋਟਰ ਗਾਈਡ ਦਾ ਅਖ਼ਤਿਆਰਪ੍ਰਾਪਤ ਡਿਜੀਟਲ ਸੰਸਕਰਣ ਹੈ। ਇਸ ਗਾਈਡ ਵਿੱਚ ਸ਼ਾਮਲ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਵਲੋਂ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਕੋਲ ਜਮ੍ਹਾ ਕਰਵਾਈਆਂ ਗਈਆਂ ਸਨ, ਇਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਉਹਨਾਂ ਦੇ ਸਰਵੋਤਮ ਗਿਆਨ ਮੁਤਾਬਕ ਬਿਲਕੁਲ ਸਹੀ ਹੈ। ਉਮੀਦਵਾਰ ਦੇ ਬਿਆਨਾਂ ਵਿੱਚ ਦਰਸਾਏ ਗਏ ਵਿਚਾਰ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਇਸ ਗਾਈਡ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੀ ਸੂਚੀ ਦਿੱਤੀ ਗਈ ਹੈ, ਜਿਹਨਾਂ ਦੇ ਨਾਂ ਦੀ ਪ੍ਰਕਾਸ਼ਨ ਸਮੇਂ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ (Board of Elections) ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ।​​