ਸਟੇਟ ਸੈਨੇਟ ਕੀ ਕਰਦੀ ਹੈ?​​ 

ਸਟੇਟ ਸੈਨੇਟ, ਸਟੇਟ ਲੈਜਿਸਲੇਚਰ ਦੀ ਉਪਰਲੀ ਸਭਾ ਹੈ। ਸਟੇਟ ਦੇ ਸੈਨੇਟਰ ਕਾਨੂੰਨ ਲਿਖਦੇ ਅਤੇ ਵੋਟ ਪਾਉਂਦੇ ਹਨ, ਸਟੇਟ ਦੇ ਖ਼ਰਚੇ ਦੇ ਪੱਧਰਾਂ ਨੂੰ ਮੰਜ਼ੂਰੀ ਦਿੰਦੇ ਹਨ, ਅਤੇ ਗਵਰਨਰ ਵਲੋਂ ਕੀਤੀਆਂ ਗਈਆਂ ਸਟੇਟ ਦੇ ਅਫ਼ਸਰਾਂ ਅਤੇ ਅਦਾਲਤ ਦੇ ਜੱਜਾਂ ਦੀਆਂ ਨਿਯੁਕਤੀਆਂ ਦੀ ਪੁਸ਼ਟੀ ਕਰਦੇ ਹਨ।​​ 

ਚੁਣੇ ਗਏ ਅਹੁਦਿਆਂ ਬਾਰੇ ਹੋਰ ਜਾਣੋ​​ 

ਸਟੇਟ ਸੈਨੇਟਰ ਦਾ ਕੀ ਕੰਮ ਹੁੰਦਾ ਹੈ?​​ 

ਰਾਜ ਸੈਨੇਟ, ਰਾਜ ਵਿਧਾਨ ਸਭਾ ਦਾ ਉਪਰਲਾ ਚੈਂਬਰ ਹੁੰਦਾ ਹੈ। ਇਸ ਦੇ 63 ਮੈਂਬਰ ਹੁੰਦੇ ਹਨ। ਰਾਜ ਦੇ ਸੈਨੇਟਰ ਕਾਨੂੰਨ ਬਣਾਉਂਦੇ ਹਨ ਅਤੇ ਉਸ ਨੂੰ ਪਾਸ ਕਰਨ ਲਈ ਵੋਟ ਪਾਉਂਦੇ ਹਨ, ਰਾਜ ਦੇ ਖ਼ਰਚਿਆਂ ਦੇ ਪੱਧਰਾਂ ਨੂੰ ਮੰਜ਼ੂਰੀ ਦਿੰਦੇ ਹਨ, ਗਵਰਨਰ ਦੇ ਵੀਟੋ ਨੂੰ ਬਣਾਈ ਰੱਖਦੇ ਹਨ ਜਾਂ ਉਸਨੂੰ ਖ਼ਾਰਜ ਕਰਦੇ ਹਨ, ਅਤੇ ਗਵਰਨਰ ਵਲੋਂ ਰਾਜ ਦੇ ਸਰਕਾਰੀ ਕਰਮਚਾਰੀਆਂ ਅਤੇ ਅਦਾਲਤ ਦੇ ਜੱਜਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦੀ ਪੁਸ਼ਟੀ ਕਰਦੇ ਹਨ।​​ 

ਚੁਣੇ ਗਏ ਦਫ਼ਤਰ​​