2026 ਚੋਣ ਦੀਆਂ ਤਾਰੀਖ਼ਾਂ ਅਤੇ ਅੰਤਮ-ਤਾਰੀਖ਼ਾਂ
ਅਗਲਾ:
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀਆਂ ਅੰਤਮ-ਤਾਰੀਖ਼ਾਂ (ਵਿਸ਼ੇਸ਼ ਚੋਣ)
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਵਿਅਕਤੀਗਤ)
ਸੋਮਵਾਰ, 2 ਫ਼ਰਵਰੀ, 2026ਸੈਨੇਟ ਡਿਸਟ੍ਰਿਕਟ 47 (ਮੈਨਹਟਨ); ਵਿਧਾਨ-ਸਭਾ ਡਿਸਟ੍ਰਿਕਟ 74 (ਮੈਨਹਟਨ); ਵਿਧਾਨ-ਸਭਾ ਡਿਸਟ੍ਰਿਕਟ 36 (ਕੁਈਨਜ਼) ਵਿੱਚ ਵਿਸ਼ੇਸ਼ ਚੋਣਾਂ ਲਈ ਵਿਅਕਤੀਗਤ ਤੌਰ 'ਤੇ ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
ਅਗਾਊਂ ਵੋਟਿੰਗ ਦੀਆਂ ਮਿਆਦਾਂ (ਵਿਸ਼ੇਸ਼ ਚੋਣ)
ਅਗਾਊਂ ਵੋਟਿੰਗ ਮਿਆਦ
ਸ਼ਨਿਚਰਵਾਰ, 24 ਜਨਵਰੀ, 2026 - ਐਤਵਾਰ, 1 ਫ਼ਰਵਰੀ, 2026ਸੈਨੇਟ ਡਿਸਟ੍ਰਿਕਟ 47 (ਮੈਨਹਟਨ); ਵਿਧਾਨ-ਸਭਾ ਡਿਸਟ੍ਰਿਕਟ 74 (ਮੈਨਹਟਨ); ਵਿਧਾਨ-ਸਭਾ ਡਿਸਟ੍ਰਿਕਟ 36 (ਕੁਈਨਜ਼) ਵਿੱਚ ਵਿਸ਼ੇਸ਼ ਚੋਣਾਂ ਲਈ ਅਗਾਊਂ ਵੋਟਿੰਗ ਦੇ ਦਿਨ।
*ਮੌਸਮ ਕਰਕੇ ਐਤਵਾਰ, ਜਨਵਰੀ 25 ਅਤੇ ਸੋਮਵਾਰ, ਜਨਵਰੀ 26 ਨੂੰ ਵਿਅਕਤੀਗਤ ਅਗਾਊਂ ਵੋਟਿੰਗ ਨਹੀਂ ਹੋਵੇਗੀ।
ਚੋਣ ਦਿਹਾੜੇ ਦੇ ਦਿਨ (ਵਿਸ਼ੇਸ਼ ਚੋਣ)
ਵਿਸ਼ੇਸ਼ ਚੋਣ ਦਿਹਾੜਾ
ਮੰਗਲਵਾਰ, 3 ਫ਼ਰਵਰੀ, 2026ਸੈਨੇਟ ਡਿਸਟ੍ਰਿਕਟ 47 (ਮੈਨਹਟਨ); ਵਿਧਾਨ-ਸਭਾ ਡਿਸਟ੍ਰਿਕਟ 74 (ਮੈਨਹਟਨ); ਵਿਧਾਨ-ਸਭਾ ਡਿਸਟ੍ਰਿਕਟ 36 (ਕੁਈਨਜ਼) ਲਈ ਵਿਸ਼ੇਸ਼ ਚੋਣਾਂ — ਵਿਅਕਤੀਗਤ ਤੌਰ 'ਤੇ ਵੋਟ ਪਾਓ ਜਾਂ ਆਪਣੀ ਵੋਟ-ਪਰਚੀ ਵਾਪਸ ਕਰ ਦਿਓ।
ਡਾਕ ਵੋਟ-ਪਰਚੀਆਂ ਜਮ੍ਹਾਂ ਕਰਨ ਦਾ ਅੰਤਮ ਦਿਨ।
ਵੋਟਰ ਰਜਿਸਟ੍ਰੇਸ਼ਨ (ਪ੍ਰਮੁੱਖ ਚੋਣਾਂ)
ਪਾਰਟੀ ਦੀ ਮਾਣਤਾ ਦੀ ਅੰਤਮ-ਤਾਰੀਖ਼
Sat, February 14, 2026ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼
ਸੋਮਵਾਰ, 8 ਜੂਨ, 2026ਪ੍ਰਮੁੱਖ ਚੋਣਾਂ ਲਈ ਆਪਣਾ ਪਤਾ ਅੱਪਡੇਟ ਕਰਨ ਦਾ ਅੰਤਮ ਦਿਨ।
ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਸ਼ਨਿਚਰਵਾਰ, 13 ਜੂਨ, 2026ਪ੍ਰਮੁੱਖ ਚੋਣਾਂ ਲਈ ਰਜਿਸਟਰ ਕਰਨ ਜਾਂ ਆਪਣੀ ਵੋਟਰ ਰਜਿਸਟ੍ਰੇਸ਼ਨ ਅੱਪਡੇਟ ਕਰਨ ਦਾ ਅੰਤਮ ਦਿਨ।
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀਆਂ ਅੰਤਮ-ਤਾਰੀਖ਼ਾਂ (ਪ੍ਰਮੁੱਖ ਚੋਣਾਂ)
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ
ਸ਼ਨਿਚਰਵਾਰ, 13 ਜੂਨ, 2026ਔਨਲਾਈਨ ਜਾਂ ਡਾਕ ਰਾਹੀਂ ਪ੍ਰਮੁੱਖ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ
ਸੋਮਵਾਰ, 22 ਜੂਨ, 2026ਵਿਅਕਤੀਗਤ ਤੌਰ 'ਤੇ ਪ੍ਰਮੁੱਖ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
ਅਗਾਊਂ ਵੋਟਿੰਗ ਦੀਆਂ ਮਿਆਦਾਂ (ਪ੍ਰਮੁੱਖ ਚੋਣਾਂ)
ਅਗਾਊਂ ਵੋਟਿੰਗ ਮਿਆਦ
ਸ਼ਨਿਚਰਵਾਰ, 13 ਜੂਨ, 2026 - ਐਤਵਾਰ, 21 ਜੂਨ, 2026ਪ੍ਰਮੁੱਖ ਚੋਣਾਂ ਲਈ ਅਗਾਊਂ ਵੋਟਿੰਗ ਖੁੱਲ੍ਹ ਗਈ ਹੈ। ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਚੋਣ ਦਿਹਾੜੇ ਦੇ ਦਿਨ (ਪ੍ਰਮੁੱਖ ਚੋਣਾਂ)
ਪ੍ਰਮੁਖ ਚੋਣ-ਦਿਵਸ
ਮੰਗਲਵਾਰ, 23 ਜੂਨ, 2026ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਡਾਕ ਵੋਟ-ਪਰਚੀਆਂ ਜਮ੍ਹਾਂ ਕਰਨ ਦਾ ਅੰਤਮ ਦਿਨ।
ਵੋਟਰ ਰਜਿਸਟ੍ਰੇਸ਼ਨ (ਆਮ ਚੋਣਾਂ)
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀਆਂ ਅੰਤਮ-ਤਾਰੀਖ਼ਾਂ (ਆਮ ਚੋਣਾਂ)
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ
ਸ਼ਨਿਚਰਵਾਰ, 24 ਅਕਤੂਬਰ, 2026ਔਨਲਾਈਨ ਜਾਂ ਡਾਕ ਰਾਹੀਂ ਆਮ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ
ਸੋਮਵਾਰ, 2 ਨਵੰਬਰ, 2026ਵਿਅਕਤੀਗਤ ਤੌਰ 'ਤੇ ਆਮ ਚੋਣਾਂ ਦੀ ਵੋਟ-ਪਰਚੀ ਲਈ ਬੇਨਤੀ ਕਰਨ ਦਾ ਅੰਤਮ ਦਿਨ।
ਅਗਾਊਂ ਵੋਟਿੰਗ ਦੀਆਂ ਮਿਆਦਾਂ (ਆਮ ਚੋਣਾਂ)
ਅਗਾਊਂ ਵੋਟਿੰਗ ਮਿਆਦ
ਸ਼ਨਿਚਰਵਾਰ, 24 ਅਕਤੂਬਰ, 2026 - ਐਤਵਾਰ, 1 ਨਵੰਬਰ, 2026ਚੋਣ ਦਿਹਾੜੇ ਦੇ ਦਿਨ (ਆਮ ਚੋਣਾਂ)
ਆਮ ਚੋਣਾਂ ਦਾ ਦਿਨ
ਮੰਗਲਵਾਰ, 3 ਨਵੰਬਰ, 2026ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।
ਡਾਕ ਵੋਟ-ਪਰਚੀਆਂ ਜਮ੍ਹਾਂ ਕਰਨ ਦਾ ਅੰਤਮ ਦਿਨ।