ਤੁਹਾਡੀ ਵੋਟ-ਪਰਚੀ 'ਤੇ ਉਮੀਦਵਾਰ​​ 

ਆਪਣੀ ਵੋਟ-ਪਰਚੀ 'ਤੇ ਉਮੀਦਵਾਰ ਵੇਖਣ ਲਈ ਆਪਣਾ ਪਤਾ ਭਰੋ।​​ 

ਉਮੀਦਵਾਰਾਂ ਨੂੰ ਮਿਲੋ​​ 

ਇਸ ਚੋਣ ਵਿੱਚ ਵੋਟ-ਪਰਚੀ 'ਤੇ ਸ਼ਾਮਲ ਉਮੀਦਵਾਰਾਂ ਦੀ ਸੂਚੀ ਵੇਖੋ।ਜੂਨ 2026 ਮੁਕਾਬਲੇ​​ 

ਵੋਟਰ ਗਾਈਡ ਬਾਰੇ​​ 

ਇਹ NYC ਦੀਆਂ ਅਧਿਕਾਰਤ ਜੂਨ 2026 ਦੀਆਂ ਪ੍ਰਮੁੱਖ ਚੋਣਾਂ ਦੀ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ। ਉਮੀਦਵਾਰ ਨੇ NYC Votes ਵਾਸਤੇ ਇਸ ਗਾਈਡ ਲਈ ਪ੍ਰੋਫ਼ਾਈਲਸ ਅਤੇ ਫੋਟੋਆਂ ਜਮ੍ਹਾ ਕਰਾਈਆਂ ਹਨ, ਜਿਹਨਾਂ ਵਿੱਚੋਂ ਸਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਵਧੀਆ ਜਾਣਕਾਰੀ ਅਨੁਸਾਰ ਉਪਲਬਧ ਕਰਾਈ ਗਈ ਜਾਣਕਾਰੀ ਬਿਲਕੁਲ ਸਹੀ ਹੈ।ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ NYC Votes ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ।ਇਸ ਗਾਈਡ ਵਿੱਚ NYC Votes ਵਾਸਤੇ ਪ੍ਰੋਫ਼ਾਈਲਸ ਜਮ੍ਹਾ ਕਰਾਉਣ ਵਾਲ਼ੇ ਸਾਰੇ ਉਮੀਦਵਾਰਾਂ ਦੀ ਸੂਚੀ ਦਿੱਤੀ ਗਈ ਹੈ ਅਤੇ ਛਪਾਈ ਕਰਨ ਵੇਲ਼ੇ ਇਹ ਜਾਣਕਾਰੀ ਵੋਟ-ਪਰਚੀ 'ਤੇ ਹੋਣ ਦੀ ਉਮੀਦ ਸੀ।​​ 

ਮੁੱਖ ਤਾਰੀਖ਼ਾਂ​​ 

  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਆਮ ਚੋਣਾਂ)​​ 

    ਸੋਮਵਾਰ, 19 ਅਕਤੂਬਰ, 2026​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 24 ਅਕਤੂਬਰ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ​​ 

    ਸ਼ਨਿਚਰਵਾਰ, 24 ਅਕਤੂਬਰ, 2026​​ 
  • ਅਗਾਊਂ ਵੋਟਿੰਗ ਮਿਆਦ​​ 

    ਸ਼ਨਿਚਰਵਾਰ, 24 ਅਕਤੂਬਰ, 2026 - ਐਤਵਾਰ, 1 ਨਵੰਬਰ, 2026​​