NYC Mayoral Debates — Oct 16 & 22!​​  See candidates go head-to-head.​​  ਕਿਵੇਂ ਦੇਖਿਆ ਜਾਵੇ​​ .​​  

ਸ਼ਹਿਰ-ਵਿਆਪੀ ਆਮ ਚੋਣਾਂ​​ 

ਅਗਾਊਂ ਵੋਟਿੰਗ | ਆਮ ਚੋਣਾਂ​​ 

ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 

ਚੋਣ ਦਿਹਾੜਾ ਤੋਂ ਪਹਿਲਾਂ ਵਿਅਕਤੀਗਤ ਤੌਰ 'ਤੇ ਅਗਾਊਂ ਵੋਟ ਪਾਓ!
ਆਪਣੀ ਅਗਾਊਂ ਵੋਟਿੰਗ ਥਾਂ ਅਤੇ ਸਮਾਂ ਲੱਭੋ।​​ 

ਚੋਣ-ਦਿਵਸ​​ 

ਮੰਗਲਵਾਰ, 4 ਨਵੰਬਰ, 2025​​ 

ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।​​ 

ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

ਸ਼ਨਿਚਰਵਾਰ, 25 ਅਕਤੂਬਰ, 2025​​ 

ਆਮ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋਣ ਲਈ ਚੋਣ ਬੋਰਡ ਨੂੰ ਅੰਤਮ ਦਿਨ ਅਰਜ਼ੀ ਪ੍ਰਾਪਤ ਹੋ ਜਾਣੀ ਚਾਹੀਦੀ ਹੈ।​​  

ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

ਸੋਮਵਾਰ, 20 ਅਕਤੂਬਰ, 2025​​ 

BOE ਨੂੰ ਆਮ ਚੋਣਾਂ ਲਈ ਪਤੇ ਵਿੱਚ ਬਦਲਾਅ ਕਰਨ ਦੀ ਬੇਨਤੀ ਇਸ ਤਾਰੀਖ਼ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ​​ 

ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)​​ 

ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)​​ 

ਸ਼ਨਿਚਰਵਾਰ, 25 ਅਕਤੂਬਰ, 2025​​ 

ਚੋਣ ਬੋਰਡ (Board of Elections, BOE) ਨੂੰ ਆਮ ਚੋਣਾਂ ਵੋਟ-ਪਰਚੀ ਲਈ ਡਾਕ ਰਾਹੀਂ ਜਾਂ ਔਨਲਾਈਨ ਪੋਰਟਲ ਰਾਹੀਂ ਅਰਜ਼ੀ ਜਾਂ ਅਰਜ਼ੀ ਪੱਤਰ ਭੇਜਣ ਦਾ ਅੰਤਮ ਦਿਨ।​​  

ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਵਿਅਕਤੀਗਤ)​​ 

ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਵਿਅਕਤੀਗਤ)​​ 

ਸੋਮਵਾਰ, 3 ਨਵੰਬਰ, 2025​​ 

ਆਮ ਚੋਣਾਂ ਵੋਟ-ਪਰਚੀ ਲਈ ਵਿਅਕਤੀਗਤ ਤੌਰ 'ਤੇ ਅਪਲਾਈ ਕਰਨ ਦਾ ਅੰਤਮ ਦਿਨ਼।​​  

1st Mayoral Debate​​ 

First Official Mayoral Debate​​ 

Thu, October 16, 2025​​ 

Tune in to see where the candidates stand before casting your vote. Free to stream.​​ 

2nd Mayoral Debate​​ 

Second Official Mayoral Debate​​ 

Wed, October 22, 2025​​ 

See where the candidates stand before casting your vote. Free to stream​​