ਆਪਣੀ ਤਰਜੀਹੀ ਵੋਟ-ਪਰਚੀ ਕਿਵੇਂ ਭਰੋ

ਤਰਜੀਹੀ ਵੋਟਿੰਗ ਦੇ ਨਾਲ, ਤੁਸੀਂ ਸਿਰਫ਼ ਇੱਕ ਨੂੰ ਚੁਣਨ ਦੀ ਥਾਂ ਤਰਜੀਹੀ ਤਰਤੀਬ ਵਿੱਚ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ। ਇੱਥੇ ਆਪਣੀ ਵੋਟ-ਪਰਚੀ ਕਿਵੇਂ ਭਰਨੀ ਹੈ:

  1. ਆਪਣੀ 1(ਪਹਿਲੀ) ਪਸੰਦ ਦਾ ਉਮੀਦਵਾਰ ਚੁਣੋ ਅਤੇ 1(ਪਹਿਲੇ) ਕਾੱਲਮ ਦੇ ਹੇਠਾਂ ਉਹਨਾਂ ਦੇ ਨਾਂ ਦੇ ਸਾਹਮਣੇ ਅੰਡਾਕਾਰ ਥਾਂ ਪੂਰੀ ਤਰ੍ਹਾਂ ਭਰੋ।
  2. ਜੇ ਤੁਹਾਡੇ ਕੋਲ 2(ਦੂਜੀ) ਪਸੰਦ ਦਾ ਉਮੀਦਵਾਰ ਹੈ, ਤਾਂ 2(ਦੂਜੇ) ਕਾੱਲਮ ਦੇ ਹੇਠਾਂ ਉਹਨਾਂ ਦੇ ਨਾਂ ਦੇ ਸਾਹਮਣੇ ਅੰਡਾਕਾਰ ਥਾਂ ਭਰੋ।
  3. ਤੁਸੀਂ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਅਜੇ ਵੀ ਸਿਰਫ਼ ਇੱਕ ਉਮੀਦਵਾਰ ਨੂੰ ਵੋਟ ਦੇ ਸਕਦੇ ਹੋ। ਹਾਲਾਂਕਿ, ਦੂਜੇ ਉਮੀਦਵਾਰਾਂ ਦੀ ਰੈਂਕਿੰਗ ਤੁਹਾਡੀ 1(ਪਹਿਲੀ) ਪਸੰਦ ਨੂੰ ਨੁਕਸਾਨ ਨਹੀਂ ਪੁਚਾਉਂਦੀ।

 

ਸੈਂਪਲ ਵੋਟ-ਪਰਚੀ 'ਤੇ ਪ੍ਰੈਕਟਿਸ ਕਰੋ!

ਆਪਣੀ ਪਸੰਦ ਦੀ ਰੈਂਕਿੰਗ ਦੀ ਪ੍ਰੈਕਟਿਸ ਕਰਨ ਲਈ ਇਸ ਸੈਂਪਲ ਵੋਟ-ਪਰਚੀ ਦੀ ਵਰਤੋਂ ਕਰੋ! ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਤੁਹਾਡੀ ਵੋਟ-ਪਰਚੀ ਸਹੀ ਢੰਗ ਨਾਲ ਭਰੀ ਗਈ ਹੈ ਜਾਂ ਜੇ ਤੁਹਾਡੇ ਤੋਂ ਕੋਈ ਗਲਤੀ ਹੋਈ ਹੈ, ਤਾਂ ਇਸਨੂੰ ਕਿਵੇਂ ਠੀਕ ਕਰਨਾ ਹੈ।

5 ਪਸੰਦ ਤੱਕ ਰੈਂਕ ਦਿਓ।

ਹਰ ਕਾੱਲਮ ਵਿੱਚ ਸਿਰਫ਼ ਇੱਕ ਉਮੀਦਵਾਰ ਨੂੰ ਰੈਂਕਿੰਗ ਦਿਓ
ਕਿਸੇ ਵੀ ਉਮੀਦਵਾਰ ਨੂੰ ਇੱਕ ਤੋਂ ਵੱਧ ਵਾਰੀ ਰੈਂਕਿੰਗ ਨਾ ਦਿਓ

5 ਪਸੰਦ ਤੱਕ ਰੈਂਕ ਦਿਓ।

ਹਰ ਕਾੱਲਮ ਵਿੱਚ ਸਿਰਫ਼ ਇੱਕ ਉਮੀਦਵਾਰ ਨੂੰ ਰੈਂਕਿੰਗ ਦਿਓ
ਕਿਸੇ ਵੀ ਉਮੀਦਵਾਰ ਨੂੰ ਇੱਕ ਤੋਂ ਵੱਧ ਵਾਰੀ ਰੈਂਕਿੰਗ ਨਾ ਦਿਓ

1(ਪਹਿਲਾ) ਵਿਕਲਪ
2(ਦੂਜਾ) ਵਿਕਲਪ
3(ਤੀਜਾ) ਵਿਕਲਪ
4(ਚੌਥਾ) ਵਿਕਲਪ
5(ਚੌਥਾ) ਵਿਕਲਪ
ਪਰਪਲ
ਬਲਿਉ
ਗ੍ਰੀਨ
ਯੈਲੋ
ਔਰੈਂਜ
ਪਿੰਕ

ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ