Early Voting starts on June 13 for the Primary Election. See who's on the ballot with our Voter Guide.​​ 

ਸਾਡਾ ਭਵਿੱਖ ਵੋਟ-ਪਰਚੀ 'ਤੇ ਟਿਕਿਆ ਹੋਇਆ ਹੈ​​ 

Below is a list of races for State and Federal offices that will appear on the ballot. Click on a race below to learn more about the office and meet the candidates.​​ 

ਆਪਣੀ ਡਿਸਟ੍ਰਿਕਟ ਦਾ ਪਤਾ ਲਾਉਣਾ​​ 

ਇੱਕ ਮੁਕਾਬਲਾ ਚੁਣੋ​​ 

ਤੁਹਾਡੀ ਵੋਟ-ਪਰਚੀ 'ਤੇ ਹੋਰ ਮੁਕਾਬਲੇ​​ 

ਉੱਪਰ ਦਿੱਤੇ ਸਟੇਟ ਅਤੇ ਫ਼ੈਡਰਲ ਦਫ਼ਤਰਾਂ ਦੀ ਸੂਚੀ ਤੋਂ ਅਲਾਵਾ, ਤੁਹਾਡੀ ਵੋਟ-ਪਰਚੀ 'ਤੇ ਹੋਰ ਅਦਾਲਤੀ ਦਫ਼ਤਰ ਹੋ ਸਕਦੇ ਹਨ, ਇਹਨਾਂ ਵਿੱਚ ਸ਼ਾਮਿਲ ਹਨ:​​ 

  • NYS ਸੁਪਰੀਮ ਕੋਰਟ​​ 
  • ਸਿਵਿਲ ਕੋਰਟ​​ 
  • Surrogate's Court (Manhattan)​​ 

ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।​​ 

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

BOE ਦੀ ਵੈੱਬਸਾਈਟ 'ਤੇ ਜਾਓ ਅਤੇ ਆਪਣੀ ਪੋਲਿੰਗ ਥਾਂ ਲੱਭਣ ਲਈ ਆਪਣਾ ਪਤਾ ਦਰਜ ਕਰੋ।​​ 

ਮੁੱਖ ਤਾਰੀਖ਼ਾਂ​​ 

  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 13 ਜੂਨ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ​​ 

    ਸ਼ਨਿਚਰਵਾਰ, 13 ਜੂਨ, 2026​​ 
  • ਅਗਾਊਂ ਵੋਟਿੰਗ ਮਿਆਦ (ਜੂਨ ਦੀਆਂ ਪ੍ਰਮੁੱਖ ਚੋਣਾਂ)​​ 

    ਸ਼ਨਿਚਰਵਾਰ, 13 ਜੂਨ, 2026 - ਐਤਵਾਰ, 21 ਜੂਨ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ​​ 

    ਸੋਮਵਾਰ, 22 ਜੂਨ, 2026​​