Election Day is tomorrow (4/28) for the Special Election in Manhattan’s City Council District 3. See who’s on the ballot with our Voter Guide.​​ 

ਆਪਣੇ ਉਮੀਦਵਾਰ ਚੁਣੋ​​ 

ਆਪਣੀ ਵੋਟ-ਪਰਚੀ 'ਤੇ ਉਮੀਦਵਾਰ ਵੇਖਣ ਲਈ ਆਪਣਾ ਪਤਾ ਭਰੋ।ਤੁਸੀਂ ਉਹਨਾਂ ਦੇ ਪ੍ਰੋਫ਼ਾਈਲ ਦਾ ਜਾਇਜ਼ਾ ਲੈ ਸਕਦੇ ਹੋ, ਆਪਣੀ ਚੋਣ ਬਣਾਓ ਅਤੇ ਫਿਰ ਆਪਣੀ ਵੋਟਾਂ ਪੈਣ ਦੀ ਥਾਂ ਲਈ ਆਪਣੇ ਨਾਲ ਲਿਜਾਣ ਵਾਸਤੇ ਆਪਣੀ ਸੂਚੀ ਸੇਵ ਕਰੋ!​​ 

ਤੁਹਾਡੀ ਪ੍ਰਮੁੱਖ ਵੋਟ-ਪਰਚੀ 'ਤੇ ਚੋਣ​​ 

ਉਹਨਾਂ ਦੀਆਂ ਪ੍ਰਮੁੱਖ ਚੋਣਾਂ ਵਿੱਚ ਵੋਟ ਪਾਉਣ ਲਈ, ਤੁਹਾਡਾ ਕਿਸੇ ਸਿਆਸੀ ਪਾਰਟੀ ਨਾਲ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਜਿਹੜੇ ਉਮੀਦਵਾਰਾਂ ਨੂੰ ਵੋਟ ਪਾਓਗੇ, ਉਹਨਾਂ ਨੂੰ ਵੇਖਣ ਲਈ ਹੇਠਾਂ ਆਪਣੀ ਪਾਰਟੀ ਚੁਣੋ।​​ 

ਉਮੀਦਵਾਰ ਵੇਖੋ​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
img​​ 
close​​ 

ਵੋਟ-ਪਰਚੀ 'ਤੇ ਹੋਰ ਦਫ਼ਤਰ​​ 

ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।​​ 

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ​​