ਸਾਡਾ ਭਵਿੱਖ ਵੋਟ-ਪਰਚੀ 'ਤੇ ਟਿਕਿਆ ਹੋਇਆ ਹੈ​​ 

ਇਸ ਅਪ੍ਰੈਲ ਨੂੰ ਵੋਟ-ਪਰਚੀ 'ਤੇ ਸਿਟੀ ਕੌਂਸਲ ਲਈ ਮੁਕਾਬਲਿਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ। ਉਮੀਦਵਾਰਾਂ ਬਾਰੇ ਜਾਣਨ ਲਈ, ਹੇਠਾਂ ਦਿੱਤੇ ਮੁਕਾਬਲੇ 'ਤੇ ਕਲਿੱਕ ਕਰੋ।​​ 

ਆਪਣੀ ਸਿਟੀ ਕੌਂਸਲ ਡਿਸਟ੍ਰਿਕਟ ਦਾ ਪਤਾ ਲਾਓ​​ 

ਇੱਕ ਮੁਕਾਬਲਾ ਚੁਣੋ​​ 

ਇਹ ਤਰਜੀਹੀ ਚੋਣ ਹੈ​​ 

NYC ਸਿਟੀ ਕੌਂਸਲ ਵਰਗੇ ਸ਼ਹਿਰੀ ਦਫ਼ਤਰਾਂ ਲਈ ਵਿਸ਼ੇਸ਼ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕਰਦੀ ਹੈ। ਤਰਜੀਹੀ ਵੋਟਿੰਗ ਨਾਲ, ਸਿਰਫ਼ ਇੱਕ ਉਮੀਦਵਾਰ ਨੂੰ ਚੁਣਨ ਦੀ ਥਾਂ, ਤਰਜੀਹੀ ਤਰਤੀਬ ਵਿੱਚ ਤੁਸੀਂ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ।​​ 

ਤਰਜੀਹੀ ਵੋਟਿੰਗ ਬਾਰੇ ਹੋਰ ਜਾਣੋ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟਾਂ ਪੈਣ ਦੀ ਥਾਂਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਮੁੱਖ ਤਾਰੀਖ਼ਾਂ​​ 

  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਆਮ ਚੋਣਾਂ)​​ 

    ਸੋਮਵਾਰ, 19 ਅਕਤੂਬਰ, 2026​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 24 ਅਕਤੂਬਰ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ​​ 

    ਸ਼ਨਿਚਰਵਾਰ, 24 ਅਕਤੂਬਰ, 2026​​ 
  • ਅਗਾਊਂ ਵੋਟਿੰਗ ਮਿਆਦ​​ 

    ਸ਼ਨਿਚਰਵਾਰ, 24 ਅਕਤੂਬਰ, 2026 - ਐਤਵਾਰ, 1 ਨਵੰਬਰ, 2026​​