ਮੁੱਦਿਆਂ ਬਾਰੇ ਉਮੀਦਵਾਰ​​ 

ਅਸੀਂ ਉਮੀਦਵਾਰਾਂ ਨੂੰ ਉਹਨਾਂ ਅੱਠ ਮੁੱਦਿਆਂ ਬਾਰੇ ਆਪਣਾ ਨਜ਼ਰੀਆ ਸਾਂਝਾ ਕਰਨ ਲਈ ਕਿਹਾ ਹੈ, ਜਿਹਨਾਂ ਬਾਰੇ ਕਵਿਨਪੀਆਕ ਯੂਨੀਵਰਸਿਟੀ (Quinnipiac University) ਦੀਆਂ ਹਾਲੀਆ ਚੋਣ ਵਿੱਚ ਨਿਊਯਾਰਕ ਦੇ ਵਸਨੀਕਾਂ ਨੇ ਉਹਨਾਂ ਮੁੱਦਿਆਂ ਨੂੰ ਸਭ ਤੋਂ ਅਹਿਮ ਦੱਸਿਆ ਸੀ। ਉਹ ਉਮੀਦਵਾਰ ਚੁਣੋ, ਜਿਹਨਾਂ ਦੀ ਤੁਸੀਂ ਮੁੱਦਿਆਂ ਦੇ ਅਧਾਰ 'ਤੇ ਤੁਲਨਾ ਕਰਨਾ ਚਾਹੁੰਦੇ ਹੋ।​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ (The Board of Elections) ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲੀ ਥਾਂ ਲੱਭਣ ਲਈ ਆਪਣਾ ਪਤਾ ਭਰੋ।​​ 

ਮੁੱਖ ਤਾਰੀਖ਼ਾਂ​​ 

  • Change of Address Deadline (June Primary)​​ 

    ਸੋਮਵਾਰ, 8 ਜੂਨ, 2026​​ 
  • Early Voting Period (June Primary)​​ 

    ਸ਼ਨਿਚਰਵਾਰ, 13 ਜੂਨ, 2026 - ਐਤਵਾਰ, 21 ਜੂਨ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਵਿਅਕਤੀਗਤ​​ 

    ਸੋਮਵਾਰ, 22 ਜੂਨ, 2026​​ 
  • Mail Ballot Postmark Deadline​​ 

    ਮੰਗਲਵਾਰ, 23 ਜੂਨ, 2026​​