See Your Candidates
ਆਪਣੀ ਵੋਟ-ਪਰਚੀ 'ਤੇ ਉਮੀਦਵਾਰਾਂ ਨੂੰ ਵੇਖਣ ਲਈ ਆਪਣਾ ਪਤਾ ਭਰੋ। ਤੁਸੀਂ ਉਹਨਾਂ ਦੇ ਪ੍ਰੋਫ਼ਾਈਲ ਦਾ ਜਾਇਜ਼ਾ ਲੈ ਸਕਦੇ ਹੋ, ਜਿੱਥੇ ਹਰ ਉਮੀਦਵਾਰ ਆਪਣੇ ਮੁੱਦਿਆਂ 'ਤੇ ਕਾਇਮ ਰਹਿੰਦਾ ਹੈ।
ਉਮੀਦਵਾਰਾਂ ਦੀ ਤੁਲਨਾ ਕਰਨੀ
ਅਸੀਂ ਉਮੀਦਵਾਰਾਂ ਨੂੰ ਉਹਨਾਂ ਅੱਠ ਮੁੱਦਿਆਂ ਬਾਰੇ ਆਪਣਾ ਨਜ਼ਰੀਆ ਸਾਂਝਾ ਕਰਨ ਲਈ ਕਿਹਾ ਹੈ, ਜਿਹਨਾਂ ਬਾਰੇ ਕਵਿਨਪੀਆਕ ਯੂਨੀਵਰਸਿਟੀ ਦੀਆਂ ਹਾਲੀਆ ਚੋਣ ਵਿੱਚ ਨਿਊਯਾਰਕ ਦੇ ਵਸਨੀਕਾਂ ਨੇ ਉਹਨਾਂ ਮੁੱਦਿਆਂ ਨੂੰ ਸਭ ਤੋਂ ਅਹਿਮ ਦੱਸਿਆ ਸੀ। ਇਹਨਾਂ ਮੁੱਦਿਆਂ ਬਾਰੇ ਉਮੀਦਵਾਰਾਂ ਦੀ ਰਾਇ ਦੀ ਤੁਲਨਾ ਕਰਨ ਲਈ ਆਪਣੀ ਵੋਟ-ਪਰਚੀ 'ਤੇ ਉਹਨਾਂ 'ਤੇ ਨਜ਼ਰ ਮਾਰੋ:
- ਅਪਰਾਧ
- ਮਹਿੰਗਾਈ
- ਲੋਕਰਾਜ ਦੀ ਰਾਖੀ ਕਰਨਾ
- ਗਰਭਪਾਤ
- ਕਿਫ਼ਾਇਤੀ ਰਿਹਾਇਸ਼
- ਬੇਘਰਤਾ
- ਨਸਲੀ ਨਾਬਰਾਬਰੀ
- ਮੌਸਮੀ ਤਬਦੀਲੀ